ਬੇਜਾ ਰਿਆਸਤ

ਭਾਰਤਪੀਡੀਆ ਤੋਂ
Jump to navigation Jump to search
ਬੇਜਾ ਰਿਆਸਤ ਦੇ ਆਖਰੀ ਰਾਜਾ ਸ੍ਰੀ ਲਕਸ਼ਮੀ ਚਾਂਦ ਆਪਣੀ ਪਤਨੀ ਨਾਲ

ਬੇਜਾ ਰਿਆਸਤ ਭਾਰਤ ਦੀਆਂ ਰਿਆਸਤਾਂ ਵਿਚੋਂ ਇੱਕ ਰਿਆਸਤ ਸੀ ਜੋ ਅਜੋਕੇ ਹਿਮਾਚਲ ਪ੍ਰਦੇਸ ਵਿੱਚ ਪੈਂਦੀ ਸੀ ਅਤੇ 18ਵੀੰ ਸਦੀ ਵਿੱਚ 15 ਅਪ੍ਰੈਲ 1948 ਤੱਕ ਹੋਂਦ ਵਿੱਚ ਰਹੀ। ਇਸ ਰਿਆਸਤ ਤੇ ਤੋਮਾਰਾ ਵੰਸ਼ ਦੀ ਇੱਕ ਸ਼ਾਖਾ ਨੇ ਠਾਕੁਰ, ਨਾਮ ਹੇਠ ਰਾਜ ਕੀਤਾ। ਇਹ ਰਿਆਸਤ ਕਸੌਲੀ ਦੇ ਕੋਲ ਪੈਂਦੀ ਹੈ ਜਿਸਨੂੰ ਹੋਰ ਰਿਆਸਤਾਂ ਜਿਂਵੇ ਮਹਿਲੋਗ ਰਿਆਸਤ,ਪਟਿਆਲਾ ਰਿਆਸਤ,ਕੁਥਾਰ ਅਤੇ ਬੜੋਲੀ ਆਦਿ ਹੋਰ ਰਿਆਸਤਾਂ ਦੀ ਸਰਹੱਦ ਲਗਦੀ ਸੀ। ਇਸ ਰਿਆਸਤ ਵਿੱਚ 45 ਪਿੰਡ ਅਤੇ 13 ਕਿ.ਮੀ ਜਾਂ 5 ਮੀਲ ਰਕਬਾ ਖੇਤਰਫਲ ਸੀ।

ਤਸਵੀਰਾਂ

ਫਰਮਾ:Coord


[1]

ਹਵਾਲੇ

ਫਰਮਾ:ਹਵਾਲੇ