ਬਾਬਾ ਹਰਦਿੱਤ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਬਾਬਾ ਹਰਦਿੱਤ ਸਿੰਘ ਲੰਮਾ ਜੱਟਪੁਰਾ ਗਦਰੀ ਦੇਸ਼ ਭਗਤ ਸੀ।[1]

ਜ਼ਿੰਦਗੀ

ਬਾਬਾ ਹਰਦਿੱਤ ਸਿੰਘ ਦਾ ਜਨਮ ਸ਼ ਭਗਵਾਨ ਸਿੰਘ ਦੇ ਘਰ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਪਿੰਡ ਲੰਮਾ ਜੱਟਪੁਰਾ (ਜ਼ਿਲ੍ਹਾ ਲੁਧਿਆਣਾ) ਵਿੱਚ ਹੋਇਆ। ਉਹ 1902 ਵਿੱਚ ਹਾਂਗਕਾਂਗ ਗਏ ਅਤੇ ਉਥੋਂ 1906 ਵਿੱਚ ਵੈਨਕੂਵਰ, ਕੈਨੇਡਾ ਚਲੇ ਗਏ। ਉਥੇ ਉਸਨੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿੱਚ ਗਦਰ ਪਾਰਟੀ ਬਣਾਈ।

ਹਵਾਲੇ

ਫਰਮਾ:ਹਵਾਲੇ