ਬਾਬਾ ਦਿਆਲ ਦਾਸ

ਭਾਰਤਪੀਡੀਆ ਤੋਂ
Jump to navigation Jump to search

ਬਾਬਾ ਦਿਆਲ ਦਾਸ ਉਦਾਸੀ ਮਤ ਨਾਲ ਸਬੰਧਤ ਇੱਕ ਪੰਜਾਬੀ ਸਾਹਿਤਕਾਰ ਸੀ।

ਜੀਵਨ

ਬਾਬਾ ਦਿਆਲ ਦਾਸ ਉਦਾਸੀ ਮਤ ਨਾਲ ਸਬੰਧਤ ਸਨ। ਆਪ ਦਾ ਜਨਮ 1624 ਈ. ਵਿੱਚ ਹੋਇਆ। ਇਨ੍ਹਾਂ ਦਾ ਦੂਜਾ ਨਾਂ ਦਿਆਲ ਅਨੇਮੀ ਸੀ। ਬਾਬਾ ਦਿਆਲ ਦਾਸ ਜੀ ਬਾਬਾ ਸ਼ਿਰੀ ਚੰਦ ਦੀ ਤੇ ਬੇਠੇ ਸਨ।[1]

ਰਚਨਾਵਾਂ

  1. ਅਬਗਤ ਹੁਲਾਸ 1675
  2. ਸਰਦਾ ਬੋਧ
  3. ਬੋਧਨੀ
  4. ਅਸ਼ਟਾਵਕ੍ਰ
  5. ਅਪ੍ਰੱਖ ਅਨੁਭਵ
  6. ਸਾਹ ਭੂਮਿਕਾ
  7. ਅਸਤੋਤਰ ਗੰਗਾ

ਇਨ੍ਹਾਂ ਨੇ ਕਬਿੱਤ, ਸਵਈਏ, ਸੋਰਠੇ, ਦੋਹਰੇ ਮੋਦਕ ਛੰਦ, ਦੋਹਿਰਾ,ਬਿਰਧ ਮੋਦਕ ਛੰਦ ਵਰਤੇ ਹਨ।[2][3]

ਹਵਾਲੇ

ਫਰਮਾ:ਹਵਾਲੇ

  1. ਡਾ ਮੋਹਨ ਸਿੰਘ ਦੀਵਾਨਾ,ਪੰਜਾਬੀ ਅਦਬ ਦੀ ਮੁਖ਼ਤਸਰ ਤਾਰੀਖ,ਪ੍ਰਕਾਸ਼ਨ ਅਪ੍ਰਾਪਤ,ਪੰਨਾ ਨੰ:139
  2. ਡਾ ਜੀਤ ਸਿੰਘ ਸ਼ੀਤਲ,ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ(ਭਾਗ ਪਹਿਲਾ),ਪ੍ਰਕਾਸ਼ਨ ਮੁਨੀ ਲਾਲ ਗੁਪਤਾ ਮਾਲਕ ਪੈਪਸ਼ੂ ਬੁੱਕ ਡਿਪੂ ਪਟਿਆਲਾ,1973 ਪੰਨਾ ਨੰ: 206
  3. ਪ੍ਰੋ ਕਿਰਪਾਲ ਸਿੰਘ ਕਸੇਲ ਅਤੇ ਡਾ ਪਰਮਿੰਦਰ ਸਿੰਘ,ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ,ਪ੍ਰਕਾਸ਼ਕ ਲਾਹੌਰ ਬੂੱਕ ਸ਼ਾਪ,2-ਲਾਜਪਤ ਰਾਏ ਮਾਰਕੀਟ ਨੇੜੇ,ਸੁਸਾਇਟੀ ਸਿਨੇਮਾ,ਲੁਧਿਆਣਾ,2015 ਪੰਨਾ ਨੰ:134