ਬਾਜੀਰਾਓ ਮਸਤਾਨੀ (ਫਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਬਾਜੀਰਾਓ ਮਸਤਾਨੀ ਇੱਕ ਭਾਰਤੀ ਇਤਿਹਾਸਿਕ ਰੋਮਾਂਸਵਾਦੀ ਫਿਲਮ ਹੈ। ਇਸ ਫਿਲਮ ਦਾ ਨਿਰਮਾਤਾ ਅਤੇ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਹੈ। ਇਹ ਫਿਲਮ ਮਰਾਠਾ ਪੇਸ਼ਵਾ ਬਾਜੀਰਾਓ I ਅਤੇ ਉਸਦੀ ਦੂਜੀ ਘਰਵਾਲੀ ਮਸਤਾਨੀ ਦੀ ਕਹਾਣੀ ਹੈ। ਇਸ ਫਿਲਮ ਵਿੱਚ ਬਾਜੀਰਾਓ ਦਾ ਕਿਰਦਾਰ ਰਣਵੀਰ ਸਿੰਘ ਅਤੇ ਮਸਤਾਨੀ ਦਾ ਕਿਰਦਾਰ ਦੀਪਿਕਾ ਪਾਦੁਕੋਣ ਨੇ ਨਿਭਾਇਆ ਹੈ। ਪੇਸ਼ਵਾ ਦੀ ਪਹਿਲੀ ਘਰਵਾਲੀ ਕਾਸ਼ੀਬਾਈ ਦਾ ਕਿਰਦਾਰ ਪ੍ਰਿਅੰਕਾ ਚੋਪੜਾ ਨੇ ਨਿਭਾਇਆ ਹੈ। ਇਹ ਫਿਲਮ 18 ਦਸੰਬਰ 2015 ਨੂੰ ਰੀਲੀਜ਼ ਹੋਈ ਸੀ।[1][2]

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite news
  2. "Bajirao Mastani Trailer: Deepika as Warrior Princess, Priyanka as Glam Queen". NDTV. 16 July 2015. Retrieved 21 July 2015.