ਬਲਕਾਰ ਸਿੱਧੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਬਲਕਾਰ ਸਿੱਧੂ ਭਾਰਤੀ ਪੰਜਾਬ ਦਾ ਪੰਜਾਬੀ ਗਾਇਕ ਅਤੇ ਅਦਾਕਾਰ ਹੈ।[1]

ਮੁੱਢਲੀ ਜ਼ਿੰਦਗੀ ਅਤੇ ਕੈਰੀਅਰ

ਬਲਕਾਰ ਸਿੱਧੂ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਚ, ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ।[2][3] ਦਲਜਿੰਦਰ ਕੌਰ ਉਹਦੀ ਪਤਨੀ ਹੈ ਅਤੇ ਉਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।[4] ਉਸ ਨੇ ਗਾਇਨ 'ਚ ਤਿੰਨ-ਵਾਰ ਯੂਨੀਵਰਸਿਟੀ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ ਅਤੇ ਆਪਣੇ ਚਾਚਾ, ਪ੍ਰਸਿੱਧ ਢਾਡੀ ਗਾਇਕ ਗੁਰਬਖਸ਼ ਸਿੰਘ ਅਲਬੇਲਾ ਤੋਂ ਸੰਗੀਤ ਸਿੱਖਿਆ ਹੈ।[3]

ਹਵਾਲੇ

ਫਰਮਾ:ਹਵਾਲੇ

  1. Yudhvir Rana (15 Aug 2003). "Lone candle flickers at Wagah". www.indiatimes.com. Retrieved 20 Feb 2012.ਫਰਮਾ:ਮੁਰਦਾ ਕੜੀ
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named BS
  3. 3.0 3.1 "ਪੰਜਾਬੀ ਮਾਂ ਬੋਲੀ ਦੇ ਸਟਾਰ". In Punjabi. www.punjabijanta.com. Retrieved 20 Feb 2012.
  4. "ਸਾਫ਼ ਸੁਥਰੀ ਗਾਇਕੀ ਦਾ ਮਾਲਕ, ਬਲਕਾਰ ਸਿੱਧੂ". In Punjabi. www.mywebdunia.com. Retrieved 20 Feb 2012.