ਬਰਨਾਲਾ ਵਿਧਾਨ ਸਭਾ ਹਲਕਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox constituency ਬਰਨਾਲਾ ਵਿਧਾਨ ਸਭਾ ਹਲਕਾ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿੱਚ ਹਲਕਾ ਨੰਬਰ-103 ਹੈ। ਇਹ ਹਲਕਾ ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ 'ਚੋਂ ਵੱਖ ਹੋਇਆ ਹੈ। 2012 ਵਿੱਚ ਪਹਿਲੀ ਵਾਰ ਇਸ ਹਲਕੇ 'ਚ ਵੱਖਰੇ ਤੌਰ 'ਤੇ ਵੋਟਿੰਗ ਹੋਈ। 1992 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਾਂਗਰਸ ਦਾ ਦਬਦਬਾ ਦੇਖਣ ਨੂੰ ਮਿਲਦਾ ਹੈ। 1992 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇਸ ਸੀਟ 'ਤੇ ਤਿੰਨ ਵਾਰ ਜੇਤੂ ਰਹੀ ਹੈ ਜਦਕਿ ਅਕਾਲੀ ਦਲ ਇੱਕ ਵਾਰ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।[1] ||

ਨਤੀਜਾ

ਸਾਲ ਵਿਧਾਨ ਸਭਾ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਦੂਜੇ ਨੰ ਦਾ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 103 ਗੁਰਮੀਤ ਸਿੰਘ ਮੀਤ ਹੇਅਰ ਆਪ 47606 ਕੇਵਲ ਸਿੰਘ ਢਿੱਲੋਂਵ ਕਾਂਗਰਸ 45174
2012 103 ਕੇਵਲ ਸਿੰਘ ਢਿੱਲੋਂ ਕਾਂਗਰਸ 54570 ਮਲਕੀਤ ਸਿੰਘ ਕੀਤੂ ਸ਼.ਅ.ਦ. 49048
2007 82 ਕੇਵਲ ਸਿੰਘ ਢਿੱਲੋਂ ਕਾਂਗਰਸ 58723 ਮਲਕੀਤ ਸਿੰਘ ਕੀਤੂ ਸ਼.ਅ.ਦ. 57359
2002 83 ਮਲਕੀਤ ਸਿੰਘ ਕੀਤੂ ਸ਼.ਅ.ਦ. 37575 ਸੁਰਿੰਦਰ ਪਾਲ ਸਿੰਘ ਕਾਂਗਰਸ 21305
1997 83 ਮਲਕੀਤ ਸਿੰਘ ਕੀਤੂ ਅਜ਼ਾਦ 41819 ਰਾਜਿੰਦਰ ਕੌਰ ਸ਼.ਅ.ਦ. 18105
1992 83 ਸੋਮ ਦੱਤ ਕਾਂਗਰਸ 4289 ਮਲਕੀਤ ਸਿੰਘ ਸ਼.ਅ.ਦ. 3473
1985 83 ਸੁਰਜੀਤ ਸਿੰਘ ॥ਸ.ਅ.ਦ. 31152 ਹਰਦੀਪ ਸਿੰਘ ਕਾਂਗਰਸ 20540
1980 83 ਸੁਰਜੀਤ ਸਿੰਘ ਸ਼.ਅ.ਦ. 30289 ਨਰਿੰਦਰ ਸਿੰਘ ਕਾਂਗਰਸ 26979
1977 83 ਸਰੁਜਿਤ ਕੌਰ ਸ਼.ਅ.ਦ. 26250 ਸੋਮ ਦੱਤ ਕਾਂਗਰਸ 18395
1972 89 ਸੁਰਜੀਤ ਸਿੰਘ ਸ਼.ਅ.ਦ. 30152 ਓਕਾਰ ਚੰਦ ਕਾਂਗਰਸ 18849
1969 89 ਸੁਰਜੀਤ ਸਿੰਘ ਸ਼.ਅ.ਦ. 25442 ਗੁਰਚਰਨ ਸਿੰਘ ਕਾਂਗਰਸ 22657
1967 89 ਸੁਰਜੀਤ ਸਿੰਘ ਅਕਾਲੀ ਦਲ 24271 ਆਰ. ਸਿੰਘ ਕਾਂਗਰਸ 10119
1965 ਉਪ ਚੋਣਾਂ ਐਸ. ਸਿੰਘ ਕਾਂਗਰਸ 29820 ਏ. ਸਰੂਪ ਅਜ਼ਾਦ 12296
1962 150 ਗੁਰਬਕਸ਼ੀਸ਼ ਸਿੰਘ ਅਕਾਲੀ ਦਲ 26882 ਸੰਪੂਰਨ ਸਿੰਘ ਕਾਂਗਰਸ 24789
1957 113 ਕਰਤਾਰ ਸਿੰਘ ਕਾਂਗਰਸ 16027 ਗੁਰਬਕਸ਼ੀਸ਼ ਸਿੰਘ ਅਜ਼ਾਦ 15608

ਨਤੀਜਾ 2017

ਫਰਮਾ:Election box begin

ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate ਫਰਮਾ:Election box candidate with party link

ਫਰਮਾ:Election box end

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦਿਆਂ ਆਮ ਚੋਣਾਂ

  1. Lua error in package.lua at line 80: module 'Module:Citation/CS1/Suggestions' not found.