ਬਰਜਿੰਦਰ ਸਿੰਘ ਹਮਦਰਦ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਬਰਜਿੰਦਰ ਸਿੰਘ ਹਮਦਰਦ ਪੰਜਾਬੀ ਲੇਖਕ, ਪੱਤਰਕਾਰ ਅਤੇ ਪੰਜਾਬੀ ਅਖ਼ਬਾਰ ਰੋਜ਼ਾਨਾ ਅਜੀਤ ਦਾ ਪ੍ਰਬੰਧਕੀ ਸੰਪਾਦਕ ਹੈ।

ਰਚਨਾਵਾਂ

ਬਰਜਿੰਦਰ ਸਿੰਘ ਹਮਦਰਦ ਦਾ ਨਾਵਲਿਟ ਕੁਝ ਪੱਤਰੇ ਤੁਰੰਤ ਹਿੱਟ ਸੀ ਅਤੇ ਇਸਨੇ ਪੰਜਾਬੀ ਪਾਠਕ ਦੀ ਕਲਪਨਾ ਨੂੰ ਵੱਡੀ ਧੂਹ ਪਾਈ। ਇਹ ਗੁਜਰਾਤੀ ਵਿੱਚ ਅਨੁਵਾਦ ਹੋਇਆ ਹੈ ਅਤੇ 1991 ਵਿੱਚ ਦੂਰਦਰਸ਼ਨ, ਜਲੰਧਰ ਤੋਂ ਅੱਠ ਐਪੀਸੋਡ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।

  • ਕੁਝ ਪੱਤਰੇ (ਨਾਵਲਿਟ)
  • ਛੋਟੇ-ਛੋਟੇ ਦਾਇੇਰੇ (ਲੇਖ ਸੰਗ੍ਰਿਹ)
  • ਧਰਤੀਆਂ ਦੇ ਗੀਤ (ਸਫਰਨਾਮਾ)

ਚੋਣਵੇਂ ਸੰਪਾਦਕੀ ਲੇਖ ਸੰਗ੍ਰਹਿ

  • ਜੋਤ ਜਗਦੀ ਰਹੇਗੀ
  • ਵਿਰਸੇ ਦਾ ਗੌਰਵ
  • ਪੈਂਡਾ ਬਾਕੀ ਹੈ
  • ਮੋਮਬੱਤੀਆਂ ਦੀ ਲੋਅ
  • ਦੋਸਤੀ ਦੇ ਗੀਤ
  • ਮਿੱਟੀ ਦਾ ਮੋਹ
  • ਤਰਕਸ਼ੀਲਤਾ ਦਾ ਚਾਨਣ

ਮਾਣ ਸਨਮਾਨ

  • ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਪੱਤਰਕਾਰ
  • ਭਾਰਤ ਦੀ ਸਰਕਾਰ ਵਲੋਂ ਪਦਮਸ਼੍ਰੀ
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਪੈਸ਼ਲ ਅਵਾਰਡ '(ਸ਼੍ਰੋਮਣੀ ਕਮੇਟੀ)
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਆਨਰੇਰੀ ਡੀ ਲਿਟ

ਹਵਾਲੇ

ਫਰਮਾ:ਹਵਾਲੇ ਫਰਮਾ:ਨਾਗਰਿਕ ਸਨਮਾਨ