ਬਡਾਲੀ ਆਲਾ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਬਡਾਲੀ ਆਲਾ ਸਿੰਘ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਖੇੜਾ ਬਲਾਕ ਦਾ ਇੱਕ ਪਿੰਡ ਹੈ। ਇਹ ਪਿੰਡ ਸਰਹਿੰਦ ਤੋਂ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 1800 ਦੇ ਕਰੀਬ ਹੈ। ਪਿੰਡ ਦੀਆਂ ਹੱਦਾਂ ਮੁਕਾਰੋਂਪੁਰ, ਕਾਲਾ ਮਾਜਰਾ, ਘੇਲ, ਹਿੰਦੂਪੁਰ, ਨਿਆਮੂ ਮਾਜਰਾ, ਨੰਡਿਆਲੀ ਤੇ ਮਨਹੇੜਾਂ ਜੱਟਾਂ ਪਿੰਡਾਂ ਨਾਲ ਲੱਗਦੀਆਂ ਹਨ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਫ਼ਤਹਿਗੜ੍ਹ ਸਾਹਿਬ ਖੇੜਾ ਸਰਹਿੰਦ-ਚੰਡੀਗੜ੍ਹ ਮੁੱਖ ਸੜਕ

ਪਿੰਡ ਬਾਰੇ ਜਾਣਕਾਰੀ

ਪਿੰਡ ਦਾ ਨਾਮ ਬਾਬਾ ਆਲਾ ਸਿੰਘ ਦੇ ਨਾਮ ਤੋਂ ਬਡਾਲੀ ਆਲਾ ਸਿੰਘ ਰੱਖਿਆ ਗਿਆ। ਇਹ ਪਿੰਡ ਪਹਿਲਾਂ ਜ਼ਿਲ੍ਹਾ ਪਟਿਆਲਾ ਅਧੀਨ ਆਉਂਦਾ ਸੀ ਪਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨ ਮਗਰੋਂ ਇਸ ਜ਼ਿਲ੍ਹੇ ਨਾਲ ਜੋੜ ਦਿੱਤਾ ਗਿਆ। ਫਰਮਾ:ਅਧਾਰ