ਫਰਮਾ:Infobox settlement
'ਬਡਰੁੱਖਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੰਗਰੂਰ ਦਾ ਇੱਕ ਪਿੰਡ ਹੈ।[1] ਇਹ ਸੰਗਰੂਰ - ਬਰਨਾਲਾ ਸੜਕ ਤੇ ਸੰਗਰੂਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਫਰਮਾ:ਹਵਾਲੇ ਫਰਮਾ:ਅਧਾਰ