ਬਚਪਨ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਬਚਪਨ (ਫਰਮਾ:Lang-ru, ਦੇਤਸਤਵੋ) ਲਿਓ ਤਾਲਸਤਾਏ ਦਾ ਪਹਿਲਾ ਪ੍ਰਕਾਸ਼ਿਤ ਨਾਵਲ ਹੈ, ਜੋ ਲ. ਨ. ਦੇ ਨਾਮ ਤੇ ਪ੍ਰਸਿੱਧ ਰੂਸੀ ਮੈਗਜ਼ੀਨ ਸਮਕਾਲੀ ਦੇ 1852 ਵਾਲੇ ਅੰਕ ਵਿੱਚ ਛਪਿਆ।[1]

ਇਹ ਤਿੰਨ ਨਾਵਲਾਂ ਦੀ ਇੱਕ ਲੜੀ ਵਿੱਚ ਪਹਿਲਾ ਹੈ ਅਤੇ ਇਸ ਦੇ ਬਾਅਦ ਲੜਕਪਣ ਅਤੇ ਜੁਆਨੀ ਇਸ ਦੇ ਮਗਰੋਂ ਲਿਖੇ ਗਏ। ਤਾਲਸਤਾਏ ਸਿਰਫ਼ ਤੇਈ ਸਾਲ ਦੀ ਉਮਰ ਦਾ ਸੀ, ਜਦ ਇਹ ਪ੍ਰਕਾਸ਼ਿਤ ਹੋਇਆ। ਇਸ ਕਿਤਾਬ ਤੁਰੰਤ ਸਫਲਤਾ ਨਸੀਬ ਹੋਈ ਅਤੇ ਇਸਨੇ ਇਵਾਨ ਤੁਰਗਨੇਵ ਸਮੇਤ ਹੋਰਨਾਂ ਵੱਡੇ ਰੂਸੀ ਨਾਵਲਕਾਰਾਂ ਨੇ ਇਸ ਵੱਲ ਧਿਆਨ ਦਿੱਤਾ। ਇਸ ਘਟਨਾ ਨੇ ਤਾਲਸਤਾਏ ਦੀ ਰੂਸੀ ਸਾਹਿਤ ਦੇ ਉਭਰਦੇ ਵੱਡੇ ਲੇਖਕ ਵਜੋਂ ਪਛਾਣ ਕਰਵਾ ਦਿੱਤੀ।

ਹਵਾਲੇ

ਫਰਮਾ:ਹਵਾਲੇ