ਫਿਰ ਸੁਬਹ ਹੋਗੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਫਿਰ ਸੁਬਹ ਹੋਗੀ (ਹਿੰਦੀ: फिर सुबह होगी) 1958 ਦੀ ਬਾਲੀਵੁੱਡ ਡਰਾਮਾ ਫਿਲਮ ਹੈ, ਜਿਸਦੇ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ, ਅਤੇ ਮੁੱਖ ਭੂਮਿਕਾ ਨਿਭਾਉਣ ਵਾਲੇ ਸਿਤਾਰੇ ਰਾਜ ਕਪੂਰ ਅਤੇ ਮਾਲਾ ਸਿਨਹਾ ਸਨ। ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦੇ ਅਮਰ ਨਾਵਲ, ਅਪਰਾਧ ਅਤੇ ਸਜ਼ਾ ਤੇ ਆਧਾਰਿਤ ਹੈ।

1958 ਦੇ ਭਾਰਤ ਵਿੱਚ ਇਹ ਸਭ ਤੋਂ ਵਧ ਕਮਾਉਣ ਵਾਲੀਆਂ ਫ਼ਿਲਮਾਂ ਵਿੱਚ ਚੌਥੀ ਸੀ ਅਤੇ ਬਾਕਸ ਆਫਿਸ ਹਿੱਟ ਘੋਸ਼ਿਤ ਕੀਤੀ ਗਈ ਸੀ।[1]

ਹਵਾਲੇ

ਫਰਮਾ:ਹਵਾਲੇ

  1. Box Office India. "Top Earners 1958". boxofficeindia.com. Retrieved 1 May 2012.