ਫਤਿਹਗੜ੍ਹ, ਸੰਗਰੂਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਫਤਿਹਗੜ੍ਹ, ਸੰਗਰੂਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਫਤਿਹਗੜ੍ਹ ਦੀ ਤਹਿਸੀਲ ਲਹਿਰਾਗਾਗਾ ਹੈ। ਇਸਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਹਲਕਾ ਨਜਦੀਕ ਥਾਣਾ
ਸੰਗਰੂਰ ਫਲੇੜਾ 148031 2115 ਲਹਿਰਾਗਾਗਾ ਲਹਿਰਾਗਾਗਾ ਤੋਂ ਚੀਮਾਂ

ਸੁਨਾਮ ਤੋਂ ਬਰੇਟਾ

ਲਹਿਰਾਗਾਗਾ

ਸਹੂਲਤਾਂ

ਪਿੰਡ ਵਿੱਚ ਸਰਕਾਰੀ ਪ੍ਰਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਅਕਾਲ ਅਕੈਡਮੀ, ਕਾਲਜ, ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਸੁਸਾਇਟੀ, ਅਨਾਜ ਮੰਡੀ, ਸਰਕਾਰੀ ਅਤੇ ਪ੍ਰਾਇਵੇਟ ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, ਪਾਰਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ।

ਧਾਰਮਿਕ ਸਥਾਨ

ਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ ਸ਼ਾਮਿਲ ਹਨ।

ਪਿੰਡ ਦਾ ਮਾਨ

ਪਹੁੰਚ

ਸੜਕ ਮਾਰਗ ਰਾਂਹੀ

ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 158 ਕਿਲੋਮੀਟਰ ਅਤੇ ਜਿਲ੍ਹਾ ਸੰਗਰੂਰ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸੁਨਾਮ ਤੋਂ ਇਸ ਪਿੰਡ ਦੀ ਦੂਰੀ 20 ਕਿਲੋਮੀਟਰ ਅਤੇ ਲਹਿਰਾਗਾਗਾ ਤੋਂ ਇਸ ਪਿੰਡ ਦੀ ਦੂਰੀ ਲਗਭਗ 10 ਕਿਲੋਮੀਟਰ ਹੈ। ਸੁਨਾਮ ਬੱਸ ਅੱਡੇ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 25 ਰੁਪਏ ਅਤੇ ਲਹਿਰਾਗਾਗਾ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।

ਰੇਲਵੇ ਮਾਰਗ ਰਾਂਹੀ

ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਹੈ, ਇਸ ਤੋਂ ਇਲਾਵਾ ਨੇੜਲਾ ਰੇਲਵੇ ਜੰ:ਜਾਖਲ, ਹਰਿਆਣਾ ਹੈ।

ਨੇੜੇਲੇ ਪਿੰਡ

ਗੰਢੂਆਂ, ਫਲੇੜਾ, ਗਿਦੜਿਆਣੀ, ਸੰਗਤਪੁਰਾ, ਹਰਿਆਊ

ਤਸਵੀਰਾਂ