ਫਣੀਸ਼ਵਰ ਨਾਥ ਰੇਣੂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਲੇਖਕ ਫਣੀਸ਼ਵਰ ਨਾਥ ਰੇਣੂ (4 ਮਾਰਚ, 1921 - 11 ਅਪਰੈਲ,1977) ਇੱਕ ਹਿੰਦੀ ਸਾਹਿਤਕਾਰ ਸਨ। ਉਹਨਾਂ ਨੇ ਪ੍ਰੇਮਚੰਦ ਦੇ ਬਾਅਦ ਦੇ ਕਾਲ ਵਿੱਚ ਹਿੰਦੀ ਵਿੱਚ ਉਚਪਾਏ ਦੀਆਂ ਗਲਪ ਰਚਨਾਵਾਂ ਕੀਤੀਆਂ। ਉਹਨਾਂ ਦੇ ਪਹਿਲੇ ਨਾਵਲ "ਮੈਲਾ ਆਂਚਲ"[1] (1954) ਨੂੰ ਪਾਠਕਾਂ, ਆਲੋਚਕਾਂ ਅਤੇ ਭਾਸ਼ਾ ਵਿਗਿਆਨੀਆਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਇਸ ਦੇ ਲਈ ਉਹਨਾਂ ਨੂੰ ਪਦਮ ਸ੍ਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਾਹਿਤਕ ਰਚਨਾਵਾਂ

ਨਾਵਲ

ਕਹਾਣੀ-ਸੰਗ੍ਰਹਿ

ਰਿਪੋਰਤਾਜ

ਪ੍ਰਸਿੱਧ ਕਹਾਣੀਆਂ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ