ਪੰਜਾਬ ਦੀਆਂ ਲੋਕ ਗਾਥਾਵਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox album ਪੰਜਾਬ ਦੀਆਂ ਲੋਕ-ਗਾਥਾਵਾਂ; (ਅੰਗਰੇਜ਼ੀ: Punjab Diyan Lok Gathawan) 1973 ਵਿੱਚ ਐਚ ਐਮ ਵੀ (ਈ.ਐਮ.ਆਈ. ਦੀ ਸਬਸਿਡਰੀ ਲੇਬਲ) ਦੁਆਰਾ ਜਾਰੀ ਕੁਲਦੀਪ ਮਾਣਕ ਦੀ ਪਹਿਲੀ ਈਪੀ 7 ਇੰਚ, 45 ਆਰ.ਪੀ.ਐਮ. ਵਾਲੀ ਐਲਬਮ ਸੀ।[1][2][3]

ਸੰਗੀਤ ਰਾਮ ਸਰਨ ਦਾਸ ਦੁਆਰਾ ਰਚਿਆ ਗਿਆ ਸੀ ਅਤੇ ਗਾਣੇ ਹਰਦੇਵ ਦਿਲਗੀਰ ਦੁਆਰਾ ਲਿਖੇ ਗਏ। ਇਸ ਰਿਕਾਰਡ ਵਿੱਚ ਇੱਕ ਕਲੀ, 'ਤੇਰੀ ਖਾਤਰ ਹੀਰੇ' ਅਤੇ ਤਿੰਨ ਪੰਜਾਬੀ ਲੋਕ ਗੀਤ ਸ਼ਾਮਲ ਸਨ। ਮੋਨੋ ਫਾਰਮੇਟ ਤੇ ਰਿਕਾਰਡ ਕੀਤੀ ਗਈ ਇਹ ਐਲਬਮ ਇੱਕ ਹਿੱਟ ਸੀ।[4]

ਟਰੈਕ ਲਿਸਟ

ਸਾਰੇ ਗੀਤ ਹਰਦੇਵ ਦਿਲਗੀਰ ਦੁਆਰਾ ਲਿਖੇ ਗਏ; ਸਾਰਾ ਸੰਗੀਤ ਰਾਮ ਸਰਨ ਦਾਸ ਦੁਆਰਾ ਬਣਿਆ

ਗੀਤਾਂ ਦੀ ਲਿਸਟ:

  1. ਜੈਮਲ ਫੱਤਾ
  2. ਦੁੱਲਾ ਭੱਟੀ
  3. ਹੀਰ ਦੀ ਕਲੀ (ਤੇਰੀ ਖਾਤਰ ਹੀਰੇ)
  4. ਰਾਜਾ ਰਸਾਲੂ

ਇਹ ਵੀ ਵੇਖੋ

  • ਇੱਕ ਤਾਰਾ 
  • ਤੇਰੇ ਟਿੱਲੇ ਤੋਂ

ਨੋਟਸ

  • ਪਹਿਲਾਂ, ਗ੍ਰਾਮੋਫੋਨ ਕੰਪਨੀ ਆਫ ਇੰਡੀਆ ਲਿਮਿਟੇਡ (ਜਾਂ ਐਚ.ਐਮ.ਵੀ.), ਬਾਅਦ ਵਿਚ, ਸਾ ਰੇ ਗਾ ਮਾ (ਆਰ.ਪੀ.ਜੀ. ਗਰੁੱਪ)

ਹਵਾਲੇ

ਫਰਮਾ:Reflist

  1. ਫਰਮਾ:Cite book
  2. "Kuldip Manak – Punjab Diyan Lok Gathawan". Discogs. Retrieved July 23, 2012.
  3. ਫਰਮਾ:Cite news
  4. ਫਰਮਾ:Cite news