ਪ੍ਰੀਤ ਮਹਿੰਦਰ ਤਿਵਾੜੀ
Jump to navigation
Jump to search
ਪ੍ਰੀਤ ਮਹਿੰਦਰ ਤਿਵਾੜੀ ਇੱਕ ਪੰਜਾਬੀ ਗੀਤਕਾਰ ਸਨ। ਇਨ੍ਹਾਂ ਨੇ ਬਹੁਤ ਸਾਰੇ ਗੀਤ ਲਿਖੇ। ਇਨ੍ਹਾਂ ਦੁਆਰਾ ਲਿਖੇ ਗੀਤਾਂ ਨੂੰ ਕੁਲਦੀਪ ਮਾਣਕ, ਰੰਜਨਾ ਆਦਿ ਹੋਰ ਵੀ ਬਹੁਤ ਸਾਰੇ ਗਾਇਕਾਂ ਨੇ ਗਾਇਆ।