ਪ੍ਰੀਤਮ ਸਿੰਘ ਰਾਹੀ

ਭਾਰਤਪੀਡੀਆ ਤੋਂ
Jump to navigation Jump to search

ਪ੍ਰੀਤਮ ਸਿੰਘ ਰਾਹੀ ਭਾਰਤੀ ਪੰਜਾਬ ਦੇ ਸ਼ਹਿਰ ਬਰਨਾਲੇ ਤੋਂ ਇੱਕ ਲੇਖਕ ਸੀ। ਉਸ ਦੀ ਯਾਦ ਵਿੱਚ ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਜਨਵਾਦੀ ਕਵਿਤਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ।[1]

ਰਚਨਾਵਾਂ

ਕਾਵਿ-ਸੰਗ੍ਰਹਿ

  • ਕਰੁਣਾ
  • ਕਚਨਾਰ
  • ਕੰਜਕਾਂ
  • ਕਾਇਆ ਦੇ ਰੁੱਖ
  • ਅੱਥਰਾ ਘੋੜਾ
  • ਸਹੁੰ ਸੁਗੰਧ
  • ਪਰਤ ਦਰ ਪਰਤ
  • ਸੁੱਕੇ ਪੱਤੇ ਦੀ ਦਸਤਕ

ਹੋਰ

  • ਆਮੀਨ
  • ਸਾਗਰ ਤੋਂ ਸਲੀਬ ਤੱਕ

ਹਵਾਲੇ

ਫਰਮਾ:ਹਵਾਲੇ

  1. "ਰਵਿੰਦਰ ਭੱਠਲ ਦਾ 'ਪ੍ਰੀਤਮ ਸਿੰਘ ਰਾਹੀ' ਪੁਰਸਕਾਰ ਨਾਲ ਸਨਮਾਨ". Punjabi Tribune Online (in हिन्दी). 2017-12-16. Retrieved 2019-08-10.ਫਰਮਾ:ਮੁਰਦਾ ਕੜੀ