ਪੈਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Refimprove ਫਰਮਾ:Infobox book ਪੈਨ ਨੋਬਲ ਇਨਾਮ ਵਿਜੇਤਾ ਨਾਵਲਕਾਰ ਨੱਟ ਹੈਮਸਨ ਦਾ 1920 ਵਿੱਚ ਲਿਖਿਆ ਡੈਨਿਸ਼ ਨਾਵਲ ਹੈ। ਇਹ ਨਾਵਲ ਪੈਨ ਨਾਮੀ ਦੇਵਤਾ ਦੀ ਮਿੱਥ ਨੂੰ ਜ਼ਿਹਨ ਵਿੱਚ ਰੱਖਕੇ ਰਚਿਆ ਗਿਆ ਹੈ। ਨਾਵਲ ਵਿੱਚ ਨਾਇਕ ਸ਼ਹਿਰੀ ਜ਼ਿੰਦਗੀ ਦੀ ਭੱਜ-ਦੌੜ ਤੋਂ ਦੂਰ ਜਾਕੇ ਜੰਗਲ ਵਿੱਚ ਰਹਿਣ ਨੂੰ ਤਰਹੀਜ਼ ਦਿੰਦਾ ਹੈ। ਉਸਦੇ ਇਕੱਲ ਅਤੇ ਇਕਾਂਤ ਦੇ ਛਿਣਾਂ ਦਾ ਅਹਿਸਾਸ, ਉਸਦੇ ਪਲ ਪਲ ਦੇ ਵੇਰਵੇ ਬੜੇ ਬਾਰੀਕਬੀਨੀ ਵਿੱਚ ਪਕੜਿਆ ਗਿਆ ਹੈ।

ਪੰਜਾਬੀ ਵਿੱਚ ਦਾ ਅਨੁਵਾਦ ਭਾਸ਼ਾ ਵਿਭਾਗ, ਪੰਜਾਬ ਤੋਂ ਜਿਲ੍ਹਾਂ ਭਾਸ਼ਾ ਅਫ਼ਸਰ ਵਜੋਂ ਰਿਟਾਇਰ ਹੋ ਚੁੱਕੇ ਸ: ਕਰਮਵੀਰ ਸਿੰਘ ਨੇ ਕੀਤਾ ਹੈ। ਇਹ ਨਾਵਲ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ।

ਹਵਾਲੇ

[1]

  1. Arne Lunde, "Knut Hamsun at the movies in transnational contexts", Nordlit, vol. 25, pp. 43-49 (2009).