ਪਾਸਲਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਪਾਸਲਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਰੁੜਕਾ ਕਲਾਂ ਦਾ ਇੱਕ ਪਿੰਡ ਹੈ।[1] ਇਹ ਪ੍ਰਸਿੱਧ ਰਾਜਨੀਤਕ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਇਸ ਪਿੰਡ ਦੇ ਹਨ। ਸ. ਕੁਲਦੀਪ ਸਿੰਘ ਪਾਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਰਹੇ ਹਨ। ਇੱਥੇ ਹਰ ਸਾਲ ਦੁਸ਼ਿਹਰਾ ਵੀ ਲੱਗਦਾ ਹੈ। ਉੱਘੇ ਗਾਇਕ ਸਰਬਜੀਤ ਚੀਮਾ ਦਾ ਨਾਨਕਾ ਪਿੰਡ ਹੈ। ਨਵਾਂ ਉੱਭਰ ਦਾ ਲੇਖਕ ਬਲਜੀਤ ਪਾਸਲਾ ਇੱਸੇ ਪਿੰਡ ਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ