ਪਾਰ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਪਾਰ 1984 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਗੌਤਮ ਘੋਸ਼ ਹੈ। ਇਸ ਵਿੱਚ ਮੁੱਖ ਕਲਾਕਾਰ ਸ਼ਬਾਨਾ ਆਜ਼ਮੀ,ਨਸੀਰੁੱਦੀਨ ਸ਼ਾਹ ਅਤੇਓਮ ਪੁਰੀ ਹਨ। ਨਸੀਰੁੱਦੀਨ ਸ਼ਾਹ ਨੇ ਨੌਰੰਗੀਆ ਦੇ ਆਪਣੇ ਰੋਲ ਲਈ ਵੋਲਪੀ ਕੱਪ ਜਿੱਤਿਆ। ਇਹ ਫ਼ਿਲਮ ਸਮਾਰੇਸ਼ੁ ਬਾਸੂ ਦੀ ਬੰਗਾਲੀ ਕਹਾਣੀ ਪਾਥੀ ਤੇ ਅਧਾਰਤ ਹੈ।[1]

ਹਵਾਲੇ

ਫਰਮਾ:ਹਵਾਲੇ