ਪਾਇਲ ਸਰਕਾਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਪਾਇਲ ਸਰਕਾਰ (ਫਰਮਾ:Lang-bn, ਜਨਮ ਕੋਲਕਾਤਾ, ਭਾਰਤ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਬੰਗਾਲੀ ਫ਼ਿਲਮਾਂ ਅਤੇ ਹਿੰਦੀ ਟੈਲੀਵਿਜ਼ਨ ਵਿੱਚ ਦਿਖਾਈ ਦਿੰਦੀ ਹੈ।[1][2][3]

ਜੀਵਨ

ਪਾਇਲ ਦਾ ਜਨਮ 10 ਫ਼ਰਵਰੀ, 1984 ਨੂੰ ਕੋਲਕਾਤਾ, ਭਾਰਤ ਵਿੱਚ ਹੋਇਆ। ਪਾਇਲ ਸਰਕਾਰ ਨੇ 2004 ਵਿੱਚ, ਇਤਿਹਾਸ ਵਿੱਚ ਡਿਗਰੀ ਜਾਦਵਪੁਰ ਯੂਨੀਵਰਸਿਟੀ, ਕੋਲਕਾਤਾ ਤੋਂ ਪੂਰੀ ਕੀਤੀ। ਪਾਇਲ ਬੰਗਾਲੀ ਕਿਸ਼ੋਰ ਮੈਗਜ਼ੀਨ ਉਨਿਸ਼ ਕੁਰੀ, ਦੀ ਕਵਰ ਮਾਡਲ ਰਹੀ।

ਫ਼ਿਲਮੋਗ੍ਰਾਫੀ

ਸਾਲ ਫ਼ਿਲਮ ਨਿਰਦੇਸ਼ਕ ਸਹਿ-ਕਲਾਕਾਰ ਨੋਟਸ
2004 ਸੁਧੂ ਤੁਮੀ
2006 ਬੀਬਰ ਸੁਬ੍ਰਾਤਾ ਸੇਨ ਸੁਬ੍ਰਾਤ ਦੱਤ, ਤਾਨਿਸਥਾ ਚੈਟਰਜੀ
2007 ਆਈ ਲਵ ਯੂ ਰਵੀ ਕਿਨਾਗੀ ਦੇਵ
2007 ਐਫ. ਐਮ. (ਫਨ ਔ'ਰ ਮਸਤੀ) ਸੇਖਰ ਸੂਰਿਆ ਆਰ.ਕੇ., ਸਤਿਆ
2009 ਕ੍ਰਾਸ ਕਨੈਕਸ਼ਨ ਅਭਿਜੀਤ ਗੁਹਾ, ਸੁਦੇਸ਼ਨਾ ਰਾਏ ਰਿਤਵਿਕ ਚਕ੍ਰਵਰਤੀ, ਆਬੀਰ ਚੈਟਰਜੀ, ਰਿਮਝਿਮ ਮਿਤਰਾ
2009 ਪ੍ਰੇਮ ਆਮਰ ਰਾਜ ਚਕ੍ਰਵਰਤੀ ਸੋਹਮ ਚਕ੍ਰਵਰਤੀ
2011 ਲੇ ਚੱਕਾ ਰਾਜ ਚਕ੍ਰਵਰਤੀ ਦੇਵ
2011 ਜਾਨੀ ਦੇਖਾ ਹੋਬੇ ਬਿਰਸਾ ਦਸਗੁਪਤਾ ਪਰਮਬਰਾਤਾ ਚੈਟਰਜੀ, ਅਨਜਾਨ ਦੱਤ
2012 ਲੇ ਹਾਲੁਆ ਲੇ ਰਾਜਾ ਚੰਦਾ ਸੋਹਮ ਚਕ੍ਰਵਰਤੀ, ਹੀਰਾਂ ਚੈਟਰਜੀ
2012 ਬੋਝੇਨਾ ਸ਼ੇਇ ਬੋਝੇਨਾ ਰਾਜ ਚਕ੍ਰਵਰਤੀ ਆਬੀਰ ਚਕ੍ਰਵਰਤੀ, ਸੋਹਮ ਚਕ੍ਰਵਰਤੀ
2012 ਬਾਵਲੀ ਅਨਲਿਮੀਟਿਡ ਸੁਜੀਤ ਮੋਂਡਾਲ ਜੋਏ, ਸੌਰਵ ਨੰਦੀ, ਦੇਵ
2013 ਗੋਲੇਮਾਲੇ ਪਿਰੀਤ ਕੋਰੋ ਨਾ ਅਨਿੰਦਯਾ ਬੈਨਰਜੀ ਜਿਸ਼ੁ ਸੇਨਗੁਪਤਾ, ਰਿਤਵਿਕ ਚਕ੍ਰਵਰਤੀ, ਕੰਚਨ ਮਲਿਕ
2013 ਆਸ਼ਰੇ ਗੋਲਪੋ ਅਰਿੰਦਮ ਚਕ੍ਰਵਰਤੀ ਆਬੀਰ ਚੈਟਰਜੀ, ਸੰਪੁਮਾ ਲਹਿਰੀ
2014 ਬੰਗਾਲੀ ਬਾਬੂ ਇੰਗਲਿਸ਼ ਮੇਮ ਰਵੀ ਕਿਨਾਂਗੀ ਸੋਹਮ ਚਕ੍ਰਵਰਤੀ, ਮਿਮੀ ਚਕ੍ਰਵਰਤੀ
2014 ਬੱਚਨ ਰਾਜਾ ਚੰਦਾ ਜੀਤ, ਐਂਦ੍ਰਿਤਾ ਰਾਏ
2014 ਚਾਤੁਸ਼ਕੋਨ ਸ੍ਰਿਜੀਤ ਮੁਖਰਜੀ ਇੰਦ੍ਰਾਸਿਸ਼ ਰਾਏ
2015 ਇਬਾਰ ਸ਼ਾਬੋਰ ਸਰਿੰਦਮ ਸਿਲ ਆਬੀਰ ਚੈਟਰਜੀ, ਸਵਾਸਤਿਕਾ ਮੁਖਰਜੀ
2015 ਲੋਰੀ: ਪਲੇ ਟੂ' ਲਾਇਵ ਪ੍ਰ੍ਮਬ੍ਰਾਤਾ ਚੈਟਰਜੀ ਪ੍ਰੋਸੇਨਜੀਤ ਚੈਟਰਜੀ, ਇੰਦ੍ਰਾਸਿਸ਼ ਰਾਏ
2015 ਅਮਾਨੁਸ਼ 2 ਰਾਜੀਵ ਕੁਮਾਰ ਬਿਸਵਾਸ ਸੋਹਮ ਚਕ੍ਰਵਰਤੀ
2015 ਜਮਾਈ 420 ਰਵੀ ਕਿਨਾਂਗੀ ਸੋਹਮ ਚਕ੍ਰਵਰਤੀ, ਹੀਰਾਂ, ਅੰਕੁਸ਼ ਹਾਜ਼ਰਾ
2015 ਜੋਮੇਰ ਰਾਜਾ ਦਿਲੋ ਬੋਰ ਆਬੀਰ ਸੇਨਗੁਪਤਾ ਆਬੀਰ ਚੈਟਰਜੀ
2015 ਗੁੱਡੂ ਕੀ ਗਨ ਸ਼ੀਰਸ਼ਕ ਆਨੰਦ, ਸ਼ਾੰਤਨੁ ਰਾਏ ਛਿਬਰ ਕੁਨਾਲ ਖੇਮੂ ਹਿੰਦੀ ਡੇਬਿਊ
2016 ਅਗਾਂਤੁਕੇਰ ਪੋਰੇ ਓਰਕੋ ਸਿਨਹਾ ਆਬੀਰ ਚੈਟਰਜੀ
2016 ਇਆਗਾਲੋਰ ਚੋਖ ਅਰਿੰਦਮ ਸਿਲ ਸਾਸਵਤਾ ਚੈਟਰਜੀ
2016 ਹੇਮੰਤਾ ਅਨਜਾਨ ਦੱਤ ਪਰਮਬ੍ਰਾਤਾ ਚੈਟਰਜੀ, ਸਾਸਵਾਤਾ ਚੈਟਰਜੀ, ਜਿਸ਼ੁ ਸੇਨਗੁਪਤਾ

ਟੈਲੀਵਿਜ਼ਨ

ਅਵਾਰਡ

ਹਵਾਲੇ

ਫਰਮਾ:Reflist

ਬਾਹਰੀ ਕੜੀਆਂ

  1. "indya.com – It happens only in Indya – News and More". www.indya.com. Retrieved 2008-10-31.
  2. "Payel Sarkar". www.gomolo.in. Retrieved 2008-10-31.
  3. ਫਰਮਾ:Cite news
  4. ਫਰਮਾ:Cite news
  5. "Fan Of Shahrukh – Oneindia Entertainment". entertainment.oneindia.in. Retrieved 27 November 2010.