ਪਰਤੀ ਪਰਿਕਥਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਪਰਤੀ ਪਰਿਕਥਾ (परती परिकथा) ਭਾਰਤ ਦੇ ਪ੍ਰਸਿੱਧ ਸਾਹਿਤਕਾਰ ਫਣੀਸ਼ਵਰਨਾਥ ਰੇਣੁ ਦਾ ਪ੍ਰਸਿੱਧ ਨਾਵਲ ਹੈ। ਆਪਣੇ ਇੱਕ ਹੋਰ ਪ੍ਰਸਿੱਧ ਨਾਵਲ ਮੈਲਾ ਆਂਚਲ ਵਿੱਚ ਰੇਣੁ ਨੇ ਜਿਹਨਾਂ ਨਵੀਂ ਰਾਜਨੀਤਕ ਤਾਕਤਾਂ ਦਾ ਉਭਾਰ ਦਿਖਾਂਦੇ ਹੋਏ ਸੱਤਾਧਾਰੀ ਚਰਿਤਰਾਂ ਦੇ ਨੈਤਿਕ ਪਤਨ ਦਾ ਖਾਕਾ ਖਿੱਚਿਆ ਸੀ, ਉਹ ਪਰਿਕਿਰਿਆ ਪਰਤੀ ਪਰਿਕਥਾ ਨਾਵਲ ਵਿੱਚ ਪੂਰੀ ਹੁੰਦੀ ਹੈ। ਪਰਤੀ ਪਰਿਕਥਾ ਦਾ ਨਾਇਕ ਜਿੱਤਨ ਪਰਤੀ ਜ਼ਮੀਨ ਨੂੰ ਖੇਤੀ ਲਾਇਕ ਬਣਾਉਣ ਲਈ ਨਿੰਦਤ ਰਾਜਨੀਤੀ ਦਾ ਅਨੁਭਵ ਲੈ ਕੇ ਅਤੇ ਨਾਲ ਹੀ ਉਸ ਦਾ ਸ਼ਿਕਾਰ ਹੋਕੇ ਪਰਾਨਪੁਰ ਪਰਤਦਾ ਹੈ। ਪਰਾਨਪੁਰ ਦਾ ਰਾਜਨੀਤਕ ਦ੍ਰਿਸ਼ ਰਾਸ਼ਟਰੀ ਰਾਜਨੀਤੀ ਦਾ ਲਘੂ ਸੰਸਕਰਣ ਹੈ।[1]

ਹਵਾਲੇ

ਫਰਮਾ:ਹਵਾਲੇ