ਨੰਦਕਿਸ਼ੋਰ ਆਚਾਰੀਆ

ਭਾਰਤਪੀਡੀਆ ਤੋਂ
Jump to navigation Jump to search

ਨੰਦਕਿਸ਼ੋਰ ਆਚਾਰੀਆ (ਜਨਮ 31 ਅਗਸਤ 1945) ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਹਨ।

ਜ਼ਿੰਦਗੀ

ਨੰਦਕਿਸ਼ੋਰ ਦਾ ਜਨਮ 31 ਅਗਸਤ 1945 ਨੂੰ ਬੀਕਾਨੇਰ ਵਿੱਚ ਹੋਇਆ।[1] ਤਥਾਗਤ (ਨਾਵਲ), ਅਗਯੇਯ ਕੀ ਕਾਵ੍ਯ ਤਿਤੀਰਸ਼ਾ, ਰਚਨਾ ਕਾ ਸੱਚ ਅਤੇ ਸਰਜਕ ਕਾ ਮਨ (ਆਲੋਚਨਾ) ਦੇਹਾਂਤਰ ਔਰ ਪਾਗਲਘਰ (ਡਰਾਮਾ), ਜਲ ਹੈ ਯਹਾਂ, ਵਹ ਏਕ ਸਮੁੰਦਰ ਥਾ, ਸ਼ਬਦ ਭੂਲੇ ਹੁਏ, ਆਤੀ ਹੈ ਜੈਸੇ ਮ੍ਰਿਤੂ (ਕਵਿਤਾ ਸੰਗ੍ਰਹਿ) ਉਸ ਦੀਆਂ ਪ੍ਰਮੁੱਖ ਰਚਨਾਵਾਂ ਹਨ। ਉਸ ਨੂੰ ਰਾਜਸਥਾਨ ਸਾਹਿਤ ਅਕਾਦਮੀ ਦਾ ਸਭ ਤੋਂ ਉੱਚਾ ਸਨਮਾਨ ਮੀਰਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਪੁਰਸਕਾਰ

  • ਰਾਜਸਥਾਨ ਸਾਹਿਤ ਅਕਾਦਮੀ ਦਾ ਸਭ ਤੋਂ ਉੱਚਾ ਸਨਮਾਨ ਮੀਰਾ ਪੁਰਸਕਾਰ।
  • ਕੇ.ਕੇ. ਬਿਰਲਾ ਫਾਊਂਡੇਸ਼ਨ ਦਾ ਬਿਹਾਰੀ ਪੁਰਸਕਾਰ
  • ਆਲ ਇੰਡੀਆ ਨਾਟਕ ਰਚਨਾ ਸਨਮਾਨ ਭੁਵਨੇਸ਼ਵਰ ਪੁਰਸਕਾਰ।
  • ਰਾਜਸਥਾਨ ਸੰਗੀਤ ਨਾਟਕ ਅਕਾਦਮੀ ਪੁਰਸਕਾਰ।
  • ਭੂਵਾਲਕਾ ਪੁਰਸਕਾਰ (2001)

ਪੁਸਤਕ ਸੂਚੀ

ਕਵਿਤਾ

  • ਜਲ ਹੈ ਯਹਾਂ (1980)
  • ਵਹ ਏਕ ਸਮੁੰਦਰ ਥਾ (1982)
  • ਸ਼ਬਦ ਭੂਲੇ ਹੁਏ (1987)
  • ਆਤੀ ਹੈ ਜੈਸੇ ਮ੍ਰਿਤੂ (1990)
  • ਕਵਿਤਾ ਮੇਂ ਨਹੀਂ ਹੈ ਜੋ (1995)
  • ਅਨਿਆ ਹੋਤੇ ਹੁਏ (2008)
  • ਮ੍ਰਿਤੂ ਸ਼ਰਮਿੰਦਾ ਹੈ ਖ਼ੁਦ (2014)
  • ਮੁਰਝਾਨੇ ਕੋ ਖਿਲਾਤੇ ਹੁਏ (2014)

ਨਾਟਕ

  • ਦੇਹਾਂਤਰ (ਕਿਮੀਦਮ ਯਕਸ਼ਮ ਸਮੇਤ, 1987)
  • ਪਾਗਲਘਰ (ਜੂਤੇ ਸਮੇਤ, 1988)
  • ਗੁਲਾਮ ਬਾਦਸ਼ਾਹ (ਹਸਿਤਨਾਪੁਰ ਸਮੇਤ,1992)
  • ਕਿਸੀ ਔਰ ਕਾ ਸਪਨਾ'

ਆਲੋਚਨਾ

  • 'ਅਗਯੇਯ ਕੀ ਕਾਵ੍ਯ ਤਿਤੀਰਸ਼ਾ (1970)
  • ਰਚਨਾ ਕਾ ਸੱਚ (1986)
  • ਸਰਜਕ ਕਾ ਮਨ (1987)
  • ਅਨੁਭਵ ਕਾ ਭਵਾਲ (1994)
  • ਸਾਹਿਤ ਕਾ ਸਭਾਵ (2001)

ਹੋਰ

  • ਸੰਸਕ੍ਰਿਤੀ ਕਾ ਵਿਆਕਰਨ (1988)
  • ਆਧੁਨਿਕ ਵਿਚਾਰ ਔਰ ਸਿਕਸ਼ਾ (1989)
  • ਪਰੰਪਰਾ ਔਰ ਪਰਿਵਰਤਨ (1991)
  • ਸਭਿਅਤਾ ਕਾ ਵਿਕਲਪ
  • The Cultural Polity of the Hindus
  • Polity in Shukranitisaar

ਅਨੁਵਾਦ

ਹਵਾਲੇ

ਫਰਮਾ:ਹਵਾਲੇ