ਨੌਰੰਗ ਸਿੰਘ

ਭਾਰਤਪੀਡੀਆ ਤੋਂ
Jump to navigation Jump to search
ਤਸਵੀਰ:ਬੋਝਲ ਪੰਡ.jpg
ਨੌਰੰਗ ਸਿੰਘ ਦੀ ਇੱਕ ਕਿਤਾਬ ਦਾ ਸਰਵਰਕ

ਨੌਰੰਗ ਸਿੰਘ (1910 - 1963[1]) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ।[2] ਮੁਰਕੀਆਂ ਅਤੇ ਹਾਰ ਜਿੱਤ ਉਸ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਬੋਝਲ ਪੰਡ (1942)[3]
  • ਭੁੱਖੀਆਂ ਰੂਹਾਂ[4]
  • ਮਿਰਜੇ ਦੀ ਜੂਹ
  • ਬੂਹਾ ਖੁੱਲ ਗਿਆ
  • ਅੰਨ੍ਹਾ ਖੂਹ
  • ਮੁਹਾਂਦਰੇ[5]

ਹੋਰ

  • ਮਿੰਦੋ (ਨਾਵਲ)

ਹਵਾਲੇ

ਫਰਮਾ:ਹਵਾਲੇ