ਨਿੰਦਰ ਘੁਗਿਆਣਵੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਨਿੰਦਰ ਘੁਗਿਆਣਵੀ (ਜਨਮ 15 ਮਾਰਚ, 1975) ਪੰਜਾਬੀ ਦਾ ਪੱਤਰਕਾਰ ਅਤੇ ਸਾਹਿਤਕਾਰ ਹੈ।

ਜੀਵਨ ਵੇਰਵੇ

ਨਿੰਦਰ ਘੁਗਿਆਣਵੀ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿਖੇ ਸ੍ਰੀ ਰੌਸ਼ਨ ਲਾਲ ਦੇ ਘਰ ਸ੍ਰੀ ਮਤੀ ਰੂਪ ਰਾਣੀ ਦੀ ਕੁੱਖੋਂ 15 ਮਾਰਚ, 1975 ਨੂੰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ ਕੀਤੀ। ਸਾਹਿਤ ਵਿੱਚ ਪਾਏ ਯੋਗਦਾਨ ਲਈ ਅਦਾਰਾ ਹੁਣ ਵੱਲੋਂ ਇਹਨਾਂ ਨੂੰ ਸਾਲ 2018 ਲਈ ਪੁਰਸਕਾਰ ਦਿੱਤਾ ਗਿਆ।[1]

ਪੁਸਤਕਾਂ

  • ਗੋਧਾ ਅਰਦਲੀ (ਨਾਵਲੈਟ, 1997)
  • ਮੈਂ ਸਾਂ ਜੱਜ ਦਾ ਅਰਦਲੀ (ਆਪ-ਬੀਤੀ, 2001, 5ਵਾਂ ਐਡੀਸ਼ਨ – 2008)
  • ਮਾਨ ਪੰਜਾਬ ਦੇ (ਰੇਖਾ-ਚਿੱਤਰ, 2001)
  • ਸੱਚੇ ਦਿਲੋਂ (ਵਾਰਤਕ, 2003)
  • ਵੇਲੇ-ਕੁਵੇਲੇ (ਸਾਹਿਤਕ ਲੇਖ, 2004)
  • ਮੇਰਾ ਰੇਡੀਓ-ਨਾਮਾ (ਯਾਦਾਂ,2004)
  • ਸਿਵਿਆਂ ਵਿੱਚ ਖਲੋਤੀ ਬੇਰੀ (ਲਲਿਤ-ਨਿਬੰਧ, 2005)
  • ਮੇਰੀ ਅਮਰੀਕਾ ਫੇਰੀ (ਸਫਰਨਾਮਾ, 2005)
  • ਸਾਜਨ ਮੇਰੇ ਰਾਂਗਲੇ (ਵਾਰਤਕ, 2005)
  • ਤੂੰਬੀ ਦੇ ਵਾਰਿਸ: (ਜੀਵਨੀਆਂ, 1994)
  • ਅਮਰ ਆਵਾਜ਼: ਜੀਵਨੀ ਲਾਲ ਚੰਦ ਯਮਲਾ ਜੱਟ (1997)
  • ਕੁੱਲੀ ਵਾਲਾ ਫਕੀਰ (ਜੀਵਨੀ ਪੂਰਨ ਸ਼ਾਹਕੋਟੀ, 1998)
  • ਗੁਰਚਰਨ ਸਿੰਘ ਵਿਰਕ: ਜੀਵਨ ਅਤੇ ਕਲਾ (1999)
  • ਕਰਨੈਲ ਸਿੰਘ ਪਾਰਸ ਰਾਮੂਵਾਲੀਆ: ਜੀਵਨ ਅਤੇ ਰਚਨਾ (2000 – ਤੀਜੀ ਵਾਰ 2008)
  • ਜਗਦੇਵ ਸਿੰਘ ਜੱਸੋਵਾਲ: ਜੀਵਨ ਅਤੇ ਸ਼ਖਸੀਅਤ (2002, ਤੀਜੀ ਵਾਰ-2008)
  • ਸੁਰਿੰਦਰ ਕੌਰ- ਜੀਵਨ ਅਤੇ ਕਲਾ (2005)
  • ਲੋਕ-ਗਾਇਕ (ਜੀਵਨੀਆਂ, 2005)
  • ਸਾਡੀਆਂ ਲੋਕ-ਗਾਇਕਾਵਾਂ: (ਜੀਵਨੀਆਂ, 2008)

ਹਵਾਲੇ

down-to-earth person

  1. "ਨਿੰਦਰ ਘੁਗਿਆਣਵੀ ਤੇ ਮੋਹਨਜੀਤ ਨੂੰ ਪੁਰਸਕਾਰ ਦੇਣ ਦਾ ਐਲਾਨ". www.punjabitribuneonline.com (in English). Retrieved 2019-03-17.