ਨਿਰਮਲ ਜੌੜਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਨਿਰਮਲ ਜੌੜਾ ਪੰਜਾਬੀ ਲੇਖਕ ਹੈ। ਉਹ [1] ਉਹ ਮੰਚ ਸੰਚਾਲਕ, ਕਵੀ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ ਵੀ ਹੈ।

ਜੀਵਨ ਵੇਰਵੇ

ਡਾ. ਨਿਰਮਲ ਜੌੜਾ ਜਿਲ੍ਹਾ ਮੋਗਾ ਦੇ ਪਿੰਡ ਬਿਲਾਸਪੁਰ ਦਾ ਜੰਮਪਲ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੁਲਾਜਮ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਯੁਵਕ ਭਲਾਈ ਨਿਰਦੇਸ਼ਕ ਹੈ।

ਨਾਟਕ

  • ਮੈਂ ਕਿਹਾ ਸੀ
  • ਵਾਪਸੀ (2012)[2]
  • ਸਵਾਮੀ
  • ਮੈਂ ਪੰਜਾਬ ਬੋਲਦਾ ਹਾਂ (ਗੀਤ ਨਾਟਕ)
  • ਸੌਦਾਗਰ[3]
  • ਮਾਤਾ ਗੁਜਰੀ-ਸਾਕਾ ਸਰਹੰਦ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ