ਨਿਰਮਲ ਅਰਪਨ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਨਿਰਮਲ ਅਰਪਨ (ਜਨਮ 14 ਅਗਸਤ 1939) ਪੰਜਾਬੀ ਸ਼ਾਇਰ, ਲੇਖਕ ਅਤੇ ਜਨਵਾਦੀ ਲੇਖਕ ਸੰਘ ਦੇ ਸਰਪ੍ਰਸਤ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ਬਹੁ-ਚਰਚਿਤ ਨਾਵਲ ਪੁਲ ਕੰਜਰੀ ਤੇ ਸਾਲ 2016 ਦੇ ਨਾਨਕ ਸਿੰਘ ਪੁਰਸਕਾਰ ਲਈ ਚੁਣਿਆ ਹੈ। ਉਸਨੇ ਸ੍ਰੀ ਵਿਨੋਭਾ ਭਾਵੇਂ ਅਤੇ ਦਵਿੰਦਰ ਸਤਿਆਰਥੀ ਨਾਲ ਲੰਮਾ ਸਮਾਂ ਕੰਮ ਕੀਤਾ।[1]

ਜ਼ਿੰਦਗੀ

ਨਿਰਮਲ ਅਰਪਨ ਦਾ ਜਨਮ 14 ਅਗਸਤ 1939 ਨੂੰ ਹੋਇਆ। ਉਹ ਪਹਿਲਾਂ ਪੱਟੀ ਰਹਿੰਦਾ ਸੀ ਅਤੇ ਹੁਣ ਅੰਮ੍ਰਿਤਸਰ।

ਰਚਨਾਵਾਂ

ਕਾਵਿ-ਸੰਗ੍ਰਹਿ

  • ਖਲਨਾਇਕ ਤੇ ਹੋਰ ਕਵਿਤਾਵਾਂ
  • ਤੂਲਿਕਾ (1988)

ਨਾਵਲ

  • ਵਚਿੱਤਰਾ
  • ਪੁਲ ਕੰਜਰੀ (2011)

ਹੋਰ

  • ਸਤਿਆਰਥੀ
  • ਇਕ ਉਪਨਗਰ ਦੀ ਕਥਾ

ਹਵਾਲੇ

ਫਰਮਾ:ਹਵਾਲੇ