ਨਿਰਪੇਨ ਚਕਰਵਰਤੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Indian politician ਨਿਰਪੇਨ ਚਕਰਵਰਤੀ (4 ਅਪਰੈਲ 1905 – 25 ਦਸੰਬਰ 2004[1]) ਭਾਰਤੀ ਸਿਆਸਤਦਾਨ ਅਤੇ 1978 ਤੋਂ 1988 ਤੱਕ ਤ੍ਰਿਪੁਰਾ ਰਾਜ ਦੇ ਮੁੱਖ ਮੰਤਰੀ ਸਨ। ਉਹ ਲਗਪਗ ਛੇ ਦਹਾਕੇ ਭਾਰਤ ਦੇ ਕਮਿਊਨਿਸਟ ਅੰਦੋਲਨ ਵਿੱਚ ਸਰਗਰਮ ਰਹੇ।[2] ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਸਨ।

ਹਵਾਲੇ

ਫਰਮਾ:ਹਵਾਲੇ