ਨਾਬਰ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਨਾਬਰ ਰਾਜੀਵ ਸ਼ਰਮਾ ਦੀ ਨਿਰਦੇਸ਼ਤ, ਖੇਤਰੀ ਕੈਟਾਗਰੀ ਦਾ 60ਵਾਂ ਨੈਸ਼ਨਲ ਫ਼ਿਲਮ ਅਵਾਰਡ ਹਾਸਲ ਕਰਨ ਵਾਲੀ ਪੰਜਾਬੀ ਫ਼ਿਲਮ ਹੈ। ਇਸ ਦਾ ਨਿਰਮਾਤਾ ਜਸਬੀਰ ਡੇਰੇਵਾਲ ਹੈ।

ਪਲਾਟ

ਵਰਤਮਾਨ ਆਰਥਿਕ ਕੰਗਾਲੀ ਵਿੱਚੋਂ ਨਿਕਲਣ ਦੇ ਇੱਛਕ ਹੁਸ਼ਿਆਰਪੁਰ, ਪੰਜਾਬ ਦੇ ਇੱਕ ਆਮ ਕਿਸਾਨ ਪਰਿਵਾਰ ਦੇ ਮੁੰਡੇ ਕਰਮੇ (ਨਿਸ਼ਾਨ ਭੁੱਲਰ) ਨੂੰ ਟਰੈਵਲ ਏਜੰਟ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਮੁੰਬਈ ਬੁਲਾ ਲੈਂਦੇ ਹਨ। ਉਹ ਚਲਾਕੀ ਨਾਲ ਉਸ ਦੇ ਪੈਸੇ ਬਟੋਰ ਲੈਂਦੇ ਹਨ ਅਤੇ ਉਸ ਨੂੰ ਮਾਰ ਦਿੰਦੇ ਹਨ। ਇਸ ਤੋਂ ਬਾਅਦ ਉਸ ਨੌਜਵਾਨ ਦਾ ਪਿਤਾ ਸੁਰਜਨ ਸਿੰਘ (ਹਰਦੀਪ ਗਿੱਲ) ਭਾਣਾ ਮੰਨ ਕੇ ਬੈਠ ਜਾਣ ਦੀ ਥਾਂ ਕਾਤਲਾਂ ਦੀ ਜੁੰਡਲੀ ਦੇ ਖਿਲਾਫ਼ ਨਿਆਂ ਲਈ ਲੜਾਈ ਲੜਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ