ਨਾਗਾਲੈਂਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox state ਨਾਗਾਲੈਂਡ ਭਾਰਤ ਦਾ ਉੱਤਰੀ ਪੂਰਬੀ ਸਭ ਤੋਂ ਛੋਟਾ ਪ੍ਰਾਂਤ ਹੈ। ਇਸ ਦੇ ਪੱਛਮ 'ਚ ਅਸਾਮ, ਉੱਤਰ 'ਚ ਅਰੁਨਾਚਲ ਪ੍ਰਦੇਸ਼, ਕੁਝ ਹਿਸਾ ਅਸਾਮ, ਪੂਰਬ 'ਚ ਮਿਆਂਮਾਰ ਅਤੇ ਦੱਖਣ 'ਚ ਮਨੀਪੁਰ ਹੈ।ਇਸ ਦੀ ਰਾਜਧਾਨੀ ਕੋਹਿਮਾ ਅਤੇ ਵੱਡਾ ਸ਼ਹਿਰ ਦਿਮਾਪੁਰ ਹੈ। ਇਸ ਪ੍ਰਾਂਤ ਦਾ ਖੇਤਰਫਲ 16,579 ਵਰਗ ਕਿਲੋਮੀਟਰ (6,401 ਵਰਗ ਮੀਲ) ਜਨਸੰਖਿਆ 1,988,636(2001 ਅਨੁਸਾਰ) ਹੈ। ਇਸਦੀ ਮੁੱਖ ਭਾਸ਼ਾ ਸੇਮਾ ਅਤੇ ਅੰਗਰੇਜ਼ੀ ਹੈ। ਇਸ ਰਾਜ ਵਿੱਚ ਜ਼ਿਲ੍ਹਿਆਂ ਦੀ ਗਿਣਤੀ 8 ਹੈ।

ਕਬੀਲੇ

ਇਸ ਪ੍ਰਾਂਤ 'ਚ 16 ਮੁੱਖ ਕਬੀਲੇ ਰਹਿੰਦੇ ਹਨ। ਅੋ ਕਬੀਲਾ, ਅੰਗਾਮੀ ਕਬੀਲਾ, ਚਾਂਗ ਕਬੀਲਾ, ਕੋਨੀਅਕ ਕਬੀਲਾ, ਲੋਚਾ ਕਬੀਲਾ, ਸੁਮੀ ਕਬੀਲਾ, ਚਾਕੇਸੰਗ ਕਬੀਲਾ, ਖਿਆਮਨੀਉਂਗਾਂ ਕਬੀਲਾ, ਬੋਡੋ-ਕਚਾਰੀ ਕਬੀਲਾ, ਫੋਮ ਕਬੀਲਾ, ਰੇੰਗਮਾ ਕਬੀਲਾ, ਸੰਗਤਮ ਕਬੀਲਾ, ਯਿਮਚੁੰਗਰ ਕਬੀਲਾ, ਥਾਡੋਓ ਕਬੀਲਾ, ਜ਼ੇਮੇ-ਲਿਆਂਗਮਈ ਕਬੀਲਾ, ਪੋਚੂਰੀ ਕਬੀਲਾ ਆਦਿ ਹਨ। ਹਰੇਕ ਕਬੀਲੇ ਦਾ ਲਿਬਾਸ, ਰਹਿਣੀ ਬਹਿਣੀ, ਰਸਮਾਂ ਰਿਵਾਜ ਭਾਸ਼ਾ ਵੱਖਰੀ ਵੱਖਰੀ ਹੈ। ਇਸ ਰਾਜ ਵਿੱਚ ਇਸਾਈ ਧਰਮ ਅਤੇ ਅੰਗਰੇਜ਼ੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ।[1] ਫਰਮਾ:Pie chart

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤ ਦੇ ਰਾਜ ਫਰਮਾ:ਅਧਾਰ

  1. Nagaland - State Human Development Report United Nations Development Programme (2005)