ਨਸੀਰੂਦੀਨ ਮਹਿਮੂਦ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਨਸੀਰੂਦੀਨ ਮਹਿਮੂਦ ਤੁਰਕ ਸ਼ਾਸਕ ਸੀ, ਜੋ ਦਿੱਲੀ ਸਲਤਨਤ ਦਾ ਅੱਠਵਾਂ ਸੁਲਤਾਨ ਬਣਿਆ। ਇਹ ਵੀ ਗੁਲਾਮ ਖ਼ਾਨਦਾਨ ਵਿੱਚੋਂ ਸੀ। ਬਲਬਨ ਨੇ ਚਾਲ ਖੇਡਕੇ 1246 ਵਿੱਚ ਸੁਲਤਾਨ ਮਸੂਦ ਸ਼ਾਹ ਨੂੰ ਹਟਾਕੇ ਨਸੀਰੂਦੀਨ ਮਹਿਮੂਦ ਨੂੰ ਸੁਲਤਾਨ ਬਣਾਇਆ। ਇਹ ਇੱਕ ਅਜਿਹਾ ਸੁਲਤਾਨ ਹੋਇਆ ਜੋ ਟੋਪੀ ਸਿਓਂ ਕੇ ਕਮਾਈ ਕਰਦਾ ਸੀ। ਬਲਬਨ ਨੇ ਆਪਣੀ ਪੁੱਤਰੀ ਦਾ ਵਿਆਹ ਨਸੀਰੂਦੀਨ ਮਹਿਮੂਦ ਨਾਲ ਕਰਵਾਇਆ ਸੀ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ