ਨਬਾਮ ਟੁਕੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਫਰਮਾ:Infobox Indian politician ਨਬਾਮ ਟੁਕੀ (ਜਨਮ: 7 ਜੁਲਾਈ 1964) ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦੇ ਅੱਠਵੇਂ ਮੁੱਖ ਮੰਤਰੀ ਹਨ। ਉਹਨਾਂ ਨੇ 1 ਨਵੰਬਰ 2011 ਨੂੰ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪਦ ਦਾ ਕਾਰਜਭਾਰ ਸੰਭਾਲਿਆ। 31 ਅਕਤੂਬਰ 2011 ਨੂੰ ਤਤਕਾਲੀਨ ਮੁੱਖ ਮੰਤਰੀ ਜਾਰਬੋਮ ਗਾਮਲਿਨ ਨੇ ਤਿਆਗਪਤਰ ਦੇ ਦਿੱਤਾ ਸੀ।

ਹਵਾਲੇ

ਫਰਮਾ:ਹਵਾਲੇ

ਫਰਮਾ:ਅਧਾਰ