ਧਾਰਾਵੀ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Film ਧਾਰਾਵੀ 1991 ਦੀ ਹਿੰਦੀ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਅਤੇ ਲੇਖਕ ਸੁਧੀਰ ਮਿਸ਼ਰਾ ਹੈ। ਫਿਲਮ ਇੱਕ ਸੰਯੁਕਤ ਐੰਨਐਫਡੀਸੀ-ਦੂਰਦਰਸ਼ਨ ਦੇ ਪ੍ਰੋਡਕਸ਼ਨ ਸੀ ਅਤੇ ਇਸਨੇ ਅਗਲੇ ਸਾਲਾਂ ਵਿੱਚ ਹਿੰਦੀ ਵਿੱਚ ਸਭ ਤੋਂ ਵਧੀਆ ਫ਼ੀਚਰ ਫਿਲਮ ਲਈ 1992 ਦੇ ਨੈਸ਼ਨਲ ਫਿਲਮ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਜਿੱਤੇ।