ਦ ਲੋਲੈਂਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book

ਦ ਲੋਲੈਂਡ ਭਾਰਤੀ ਮੂਲ ਦੀ ਲੇਖਿਕਾ ਝੁੰਪਾ ਲਾਹਿੜੀ ਦਾ 2013 ਵਿੱਚ ਪ੍ਰਕਾਸ਼ਿਤ ਦੂਜਾ ਨਾਵਲ ਹੈ।

ਕਥਾਸਾਰ

ਦ ਲੋਲੈਂਡ 1960 ਦੇ ਦਸ਼ਕ ਵਿੱਚ ਕੋਲਕਾਤਾ ਵਿੱਚ ਰਹਿਣ ਵਾਲੇ ਦੋ ਭਰਾਵਾਂ ਸੁਭਾਸ਼ ਅਤੇ ਉਦਇਨ ਦੀ ਕਹਾਣੀ ਹੈ। ਉਦਇਨ ਇੱਕ ਆਦਰਸ਼ਵਾਦੀ ਵਿਦਿਆਰਥੀ ਹੈ, ਜੋ ਮਾਓ ਤੋਂ ਪ੍ਰਭਾਵਿਤ ਨਕਸਲੀ ਰਾਜਨੀਤੀ ਵਿੱਚ ਸਰਗਰਮ ਹੈ। ਨਾਵਲ ਦੇ ਸ਼ੁਰੁ ਵਿੱਚ ਹੀ ਰਾਜਨੀਤਕ ਹਿੰਸਾ ਵਿੱਚ ਉਦਇਨ ਦੀ ਮੌਤ ਹੋ ਜਾਂਦੀ ਹੈ, ਜਿਸਦੇ ਬਾਅਦ ਉਸਦਾ ਪ੍ਰਤਿਬੱਧ ਅਤੇ ਕਰਤਵਨਿਸ਼ਠ ਭਰਾ ਸੁਭਾਸ਼ ਉਸਦੀ ਗਰਭਵਤੀ ਵਿਧਵਾ ਗੌਰੀ ਨਾਲ ਵਿਆਹ ਕਰ ਲੈਂਦਾ ਹੈ ਅਤੇ ਉਸਨੂੰ ਅਮਰੀਕਾ ਲੈ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਨਵੇਂ ਦੇਸ਼ ਵਿੱਚ ਨਵੀਂ ਸ਼ੁਰੂਆਤ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ, ਉਹਨਾਂ ਦੀ ਸ਼ਾਦੀਸ਼ੁਦਾ ਜਿੰਦਗੀ ਉਦਇਨ ਦੀਆਂ ਯਾਦਾਂ ਤੋਂ ਪ੍ਰਭਾਵਿਤ ਹੁੰਦੀ ਹੈ। ਕਹਾਣੀ ਵਿੱਚ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਗੌਰੀ ਦੇ ਅੰਦਰ ਤਮਾਮ ਭਿਆਨਕ ਰਹੱਸ ਜਜਬ ਹੈ।[1]

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.