ਦ ਫ਼ੋਰਸਾਈਟ ਸਾਗਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਦ ਫ਼ੋਰਸਾਈਟ ਸਾਗਾ, ਇਸ ਨਾਮ ਤੇ ਪਹਿਲੀ ਵਾਰ 1922 ਵਿੱਚ ਛਪੀ, ਤਿੰਨ ਨਾਵਲਾਂ ਦੀ ਲੜੀ ਹੈ। ਇਸ ਦਾ ਲੇਖਕ ਨੋਬਲ ਪੁਰਸਕਾਰ ਵਿਜੇਤਾ ਜਾਹਨ ਗਾਲਜ਼ਵਰਦੀ ਹੈ। ਇਸ ਦੀ ਕਹਾਣੀ ਗਾਲਜ਼ਵਰਦੀ ਦੇ ਆਪਣੇ ਪਰਵਾਰ ਨਾਲ ਮਿਲਦੇ ਜੁਲਦੇ ਇੱਕ ਬ੍ਰਿਟਿਸ਼ ਅਮੀਰ ਘਰਾਣੇ ਦੇ ਮੁਖੀ ਮੈਂਬਰਾਂ ਦੀ ਹੋਣੀ ਦੇ ਹਾਦਸਿਆਂ ਦੀ ਕਹਾਣੀ ਹੈ।[1]

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.