ਦੋਸ਼ੀ ਕੌਣ?

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਦੋਸ਼ੀ ਕੌਣ? (Who is to Blame) (ਫਰਮਾ:Lang-ru) ਅਲੈਗਜ਼ੈਂਡਰ ਹਰਜਨ ਦਾ ਇੱਕ ਨਾਵਲ ਹੈ।

ਇਤਹਾਸ

ਦੋਸ਼ੀ ਕੌਣ? ਪਹਿਲਾਂ ਰਸਾਲੇ ਓਤੇਚੇਸਤਵੇਂਨੇ ਜ਼ਾਪਿਸਕੀ (1845-1846)ਵਿੱਚ, ਸੈਂਸਰ ਦੀਆਂ ਕੁਝ ਕਟੌਤੀਆਂ ਨਾਲ ਛਪਿਆ ਸੀ। ਕਿਤਾਬੀ ਰੂਪ ਵਿੱਚ ਇਹ 1847 ਵਿੱਚ ਪ੍ਰਕਾਸ਼ਿਤ ਹੋਇਆ। ਰੂਸੀ ਸਾਹਿਤ ਵਿੱਚ ਇਹ ਪਹਿਲਾ ਠੇਠ "ਸਮਾਜਕ" ਨਾਵਲ ਸੀ। ਵਿਸਾਰੀਓਨ ਬੇਲਿੰਸਕੀ ਨੇ ਟਿੱਪਣੀ ਕੀਤੀ ਸੀ ਕਿ ਇਹ ਨਾਵਲ ਕਲਾ ਪੱਖ ਤੋਂ ਕਮਜੋਰ ਸੀ ਪਰ ਸਮਕਾਲੀਨ ਰੂਸੀ ਜਿੰਦਗੀ ਦੇ ਸਮਾਜਕ ਅਤੇ ਮਨੋਵਿਗਿਆਨਿਕ ਮੁਲੰਕਣ ਵਜੋਂ ਮੁੱਲਵਾਨ ਸੀ।[1]

ਹਵਾਲੇ

ਫਰਮਾ:ਹਵਾਲੇ