ਦੀਪਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਦੀਪਗੜ੍ਹ ਦਾ ਪੈਨੋਰਾਮਾ

ਦੀਪਗੜ੍ਹ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।[1] ਇਹ ਜ਼ਿਲ੍ਹਾ ਹੈਡਕੁਆਟਰ ਬਰਨਾਲਾ ਤੋਂ ਪੱਛਮ ਵੱਲ 24 ਕਿਲੋਮੀਟਰ ਤੇ ਸਥਿਤ ਹੈ। ਸਹਿਣਾ ਤੋਂ 8 ਕਿਲੋਮੀਟਰ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੋਂ 159 ਕਿਲੋਮੀਟਰ ਦੂਰ ਹੈ।

ਦੀਪਗੜ੍ਹ ਦਾ ਪਿੰਨ ਕੋਡ 148102 ਹੈ ਅਤੇ ਡਾਕ ਦੇ ਮੁੱਖ ਦਫਤਰ ਭਦੌੜ ਹੈ।

ਖੜਕ ਸਿੰਘ ਵਾਲਾ (5 ਕਿਲੋਮੀਟਰ), ਭੋਤਨਾ (6 ਕਿਲੋਮੀਟਰ), ਤਲਵੰਡੀ (7 ਕਿਲੋਮੀਟਰ), ਨੈਣੇਵਾਲ (10 ਕਿਲੋਮੀਟਰ), ਪੱਖੋਕੇ (10 ਕਿਲੋਮੀਟਰ) ਦੀਪਗੜ੍ਹ ਦੇ ਨੇੜਲੇ ਪਿੰਡ ਹਨ। ਦੀਪਗੜ੍ਹ ਉੱਤਰ ਵੱਲੋਂ ਨਿਹਾਲ ਸਿੰਘ ਵਾਲਾ ਤਹਿਸੀਲ, ਪੂਰਬ ਵੱਲ ਮਹਿਲ ਕਲਾਂ ਤਹਿਸੀਲ, ਪੂਰਬ ਵੱਲ ਬਰਨਾਲਾ ਤਹਿਸੀਲ, ਦੱਖਣ ਵੱਲ ਫੂਲ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਬਰਨਾਲਾ, ਰਾਏਕੋਟ, ਰਾਮਪੁਰਾ ਫੂਲ, ਬਾਘਾ ਪੁਰਾਣਾ ਦੀਪਗੜ੍ਹ ਦੇ ਨੇੜਲੇ ਸ਼ਹਿਰ ਹਨ।

ਗੈਲਰੀ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਬਰਨਾਲਾ ਜ਼ਿਲ੍ਹਾ