ਦੀਦਾਰ (ਅਭਿਨੇਤਰੀ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਦੀਦਾਰ (ਉਰਦੂ ਭਾਸ਼ਾ: ديدار) (ਸੋਨੀਆ ਆਈਡਰਸ ਦਾ ਜਨਮ ਮਈ 15, 1979 ਲਾਹੌਰ ਵਿੱਚ ਹੋਇਆ)ਜੋ ਕੀ ਇੱਕ ਪਾਕਿਸਤਾਨੀ ਸਟੈਂਡਅੱਪ ਕਾਮੇਡੀਅਨ, ਸਟੇਜ ਡਾਂਸਰ ਅਤੇ ਅਭਿਨੇਤਰੀ ਹੈ। ਉਹ ਪੰਜਾਬੀ ਨਾਟਕਾਂ ਵਿੱਚ ਆਪਣੀ ਅਦਾਕਾਰੀ ਲਈ ਮਸ਼ਹੂਰ ਹੈ।[1]

ਨਿੱਜੀ ਜੀਵਨ ਅਤੇ ਪਰਿਵਾਰ

ਉਸਨੇ ਬਹਾਵਲ ਪੁਰ ਵਿੱਚ ਸਟੇਜ ਡਰਾਮਾ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ। ਉਹ ਮਸ਼ਹੂਰ ਡਾਂਸਰ ਨਰਗਿਸ ਦੀ ਛੋਟੀ ਭੈਣ ਹੈ ਅਤੇ ਉਸਦਾ ਭਰਾ ਵੀ ਹੈ। ਦੋਵੇਂ ਭੈਣਾਂ ਨੇ ਬਹੁਤ ਸਾਰੇ ਨਾਟਕਾਂ ਵਿੱਚ ਇਕੱਠੇ ਕੰਮ ਕੀਤਾ ਹੈ। ਦੀਦਾਰ ਨਾਟਕਾਂ ਵਿੱਚ ਵੱਖ ਵੱਖ ਭੂਮਿਕਾ ਵਿੱਚ ਵੇਖੀ ਗਈ ਹੈ ਅਤੇ ਬਹੁਤ ਹੀ ਪ੍ਰਸਿੱਧ ਹੈ।

ਕਰੀਅਰ

ਦੀਦਾਰ ਅਤੇ ਉਸਦੀ ਭੈਣ ਨੇ ਲਾਹੌਰ, ਇਸਲਾਮਾਬਾਦ, ਕਰਾਚੀ ਅਤੇ ਪਾਕਿਸਤਾਨ ਵਿੱਚ ਇੱਕ ਸੈਲੀਨ ਲਾਈਨ ਸ਼ੁਰੂ ਕੀਤੀ। ਦੋਹਾਂ ਭੈਣਾਂ ਨੇ 2009 ਵਿੱਚ ਟੋਰਾਂਟੋ, ਕੈਨੇਡਾ ਵਿੱਚ ਸੈਲੂਨ ਵੀ ਸ਼ੁਰੂ ਕੀਤਾ ਸੀ। ਦੀਦਾਰ ਨੇ ਆਪਣਾ ਸਟੇਜ ਡਰਾਮਾ ਜਾਰੀ ਰੱਖਿਆ ਉਸਨੂੰ ਪਾਕਿਸਤਾਨੀ ਗਾਣਿਆਂ ਅਤੇ ਫਿਲਮਾਂ ਵਿੱਚ ਉਸਦੇ ਨੱਚਣ ਦੇ ਹੁਨਰ ਲਈ ਜਾਣਿਆ ਜਾਂਦਾ ਹੈ। ਦੀਦਾਰ ਦੇ ਨਾਚ ਨੂੰ ਪਸੰਦ ਕਰਨ ਵਾਲੇ ਸਰੋਤੀਆਂ ਵਿੱਚ ਮਰਦਾ ਦੀ ਗਿਣਤੀ ਵੱਧ ਹੈ।

ਉਸਨੇ ਲਾਹੌਰ ਵਿੱਚ ਕਈ ਮੁਕਾਬਲਿਆਂ ਵਿੱਚ ਆਪਣਾ ਪ੍ਰਦਰਸ਼ਨ ਦਿਖਾਇਆ ਹੈ।[2][3]

ਹਵਾਲੇ

ਫਰਮਾ:Reflist

  1. Lua error in package.lua at line 80: module 'Module:Citation/CS1/Suggestions' not found.
  2. "Deedar dances at GCU fundraiser - The Express Tribune". 20 January 2011. Retrieved 20 July 2016.
  3. "Fan gifts Deedar a car worth 7 million rupees - Entertainment - Dunya News". Retrieved 20 July 2016.