ਦਿੜ੍ਹਬਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਦਿੜ੍ਹਬਾ ਪੰਜਾਬ, ਭਾਰਤ ਦੇ ਸੰਗਰੂਰ ਜਿਲੇ ਦੀ ਇੱਕ ਮੰਡੀ ਅਤੇ ਤਹਿਸੀਲ ਹੈ। ਇਹ ਇੱਕ ਉਚੀ ਜਗਾ ਤੇ ਮੌਜੂਦ ਹੈ। ਇਹ ਪਹਿਲਾਂ ਠਡੇ ਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਮੇਂ ਦੇ ਨਾਲ ਇਸ ਦਾ ਨਾ ਬਦਲ ਕੇ ਦਿੜਬਾ ਪੈ ਗਿਆ। ਦਿੜ੍ਹਬਾ ਮੰਡੀ ਸੰਗਰੂਰ ਤੋਂ 25 ਕਿਲੋਮੀਟਰ ਅਤੇ ਪਾਤੜਾਂ ਤੋਂ 14 ਕਿਲੋਮੀਟਰ ਦੂਰ ਹੈ।

ਇਤਿਹਾਸ

ਇਸ ਪਿੰਡ ਦਾ ਪੁਰਾਣਾ ਨਾਮ "ਦਿਲਬਾਕੂ" ਸੀ ਜੋ ਕਿ ਦਿਲਬਾਕੂ ਪਿੰਡ ਦੇ ਇੱਕ ਬਜ਼ੁਰਗ ਕਾਲੂ ਸਿੰਘ ਨੇ ਬੰਨ੍ਹਿਆ ਜਿਸਦਾ "ਘੁਮਾਣ" ਗੋਤ ਨਾਲ ਸਬੰਧ ਸੀ। ਕਾਲੂ ਸਿੰਘ ਦੇ ਲਾਲਾ, ਭੋਗੀ, ਬੱਲੜ ਅਤੇ ਦੀਪਾ ਚਾਰ ਪੁੱਤਰ ਸਨ ਜਿਹਨਾਂ ਦੇ ਨਾਮ ਉੱਤੇ ਪਿੰਡ ਵਿੱਚ ਚਾਰ ਪੱਤੀਆਂ ਦੇ ਨਾਮ ਰੱਖੇ ਗਏ ਸਨ। ਦਿਲਬਾਕੂ ਤੋਂ ਵਿਗੜ ਕੇ ਇਸ ਪਿੰਡ ਦਾ ਨਾਮ ਦਿੜ੍ਹਬਾ ਬਣ ਗਿਆ।

ਇਸ ਪਿੰਡ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਹੈ ਜੋ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ। ਇੱਥੇ ਇੱਕ ਪੁਰਾਣਾ ਮੰਦਿਰ ਵੀ ਹੈ।[1]

ਹਵਾਲੇ

ਫਰਮਾ:ਹਵਾਲੇ