ਦਿਲ ਵਿਲ ਪਿਆਰ ਵਿਆਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਫ਼ਿਲਮ ਦਿਲ ਵਿਲ ਪਿਆਰ ਵਿਆਰ (English: Dil Vil Pyaar Vyaar; ਹਿੰਦੀ: दिल-विल प्यार-व्यार), ਮਨਜੀਤ ਮਾਨ ਦੁਆਰਾ ਨਿਰਦੇਸ਼ਤ ਗੁਰਦਾਸ ਮਾਨ, ਨੀਰੂ ਬਾਜਵਾ ਅਤੇ ਨੌਜਵਾਨ ਕਲਾਕਾਰ ਜੱਸੀ ਗਿੱਲ ਦੀ ਅਗਵਾਈ ਵਾਲੀ ਇੱਕ 2014 ਪੰਜਾਬੀ ਪਰਿਵਾਰਕ ਡਰਾਮਾ ਫਿਲਮ ਹੈ।

ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ 2015

ਦਿਲ ਵਿਲ ਪਿਆਰ ਵਿਆਰ ਨੇ 2015 ਵਿੱਚ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡ ਵਿੱਚ ਦੋ ਪੁਰਸਕਾਰ ਜਿੱਤੇ:-

ਗੁਰਦਾਸ ਮਾਨ - Star Forever Award ਫਰਮਾ:Won
ਮਨਜੀਤ ਮਾਨ - Family Film of the Year Award ਫਰਮਾ:Won

ਹਵਾਲੇ

ਫਰਮਾ:Reflist