ਦਿਊ ਦੀ ਲੜਾਈ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox military conflict ਦਿਊ ਦੀ ਲੜਾਈ ਸੰਨ 1509 ਵਿੱਚ ਹੋਈ। ਇਹ ਲੜਾਈ ਗੋਆ ਦੇ ਨੇੜੇ ਭਾਰਤੀ ਦੀ ਗੁਜਰਾਤ ਰਿਆਸਤ ਦੇ ਸੁਲਤਾਨ ਦੀ ਫ਼ੌਜ, ਪੁਰਤਗਾਲੀ ਸਾਮਰਾਜ ਦੀ ਫ਼ੌਜ ਅਤੇ ਟਰਕੀ (ਔਟੋਮਨ ਬਾਦਸ਼ਾਹ ਮਮਲੂਕ ਬੁਰਜੀ) ਦੀਆਂ ਫ਼ੌਜਾਂ ਵਿੱਚ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਵਿੱਚ ਪੁਰਤਗਾਲੀ ਕਾਮਯਾਬ ਹੋਏ ਤੇ ਔਟੋਮਨ ਬਾਦਸ਼ਾਹ ਮਮਲੂਕ ਦੀਆਂ ਫ਼ੌਜਾਂ ਹਾਰ ਕੇ ਵਾਪਸ ਮੁੜ ਗਈਆਂ। ਇਸ ਨਾਲ ਗੋਆ, ਦਮਨ ਤੇ ਦਿਊ ਇਲਾਕੇ ਵਿੱਚ ਪੁਰਤਗਾਲ ਦੀ ਪੱਕੀ ਹਕੂਮਤ ਕਾਇਮ ਹੋ ਗਈ। ਜੇ ਮਮਲੂਕ ਜਿੱਤ ਜਾਂਦਾ ਤਾਂ ਉਸ ਨੇ ਮੁਗ਼ਲਾਂ ਤੋਂ ਵੀ ਉਹਨਾਂ ਦੀ ਹਕੂਮਤ ਖੋਹ ਲੈਣੀ ਸੀ। ਉਦੋਂ ਔਟੋਮਨ ਸਾਮਰਾਜ ਦੀਆਂ ਹੱਦਾਂ ਅਫ਼ਗ਼ਾਨਿਸਤਾਨ ਤੋਂ ਸਪੇਨ ਤਕ ਸਨ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਸਾਮਰਾਜ ਸੀ।

ਹਵਾਲੇ

ਫਰਮਾ:ਹਵਾਲੇ