ਦਾਦਾ ਕਾਮਰੇਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਦਾਦਾ ਕਾਮਰੇਡ (ਫਰਮਾ:Lang-hi)  ਯਸ਼ਪਾਲ ਦਾ ਲਿਖਿਆ  ਪਹਿਲਾ ਨਾਵਲ ਹੈ।[1] ਇਸ ਨਾਵਲ ਵਿੱਚ ਯਸ਼ਪਾਲ ਨੇ ਕਰਾਂਤੀਕਾਰੀ ਜੀਵਨ ਦਾ ਚਿਤਰਣ ਕਰਦੇ ਹੋਏ ਮਜ਼ਦੂਰਾਂ ਦੇ ਸੰਗਠਨ ਨੂੰ ਰਾਸ਼ਟਰ ਮੁਕਤੀ ਦਾ ਜਿਆਦਾ ਸੰਗਤ ਉਪਾਅ ਦੱਸਿਆ ਹੈ। ਇਹ ਨਾਵਲ ਲੇਖਕ ਦੀ ਪਹਿਲੀ ਰਚਨਾ ਸੀ ਜਿਸਨੇ ਹਿੰਦੀ ਨਾਵਲ ਵਿੱਚ ਰੋਮਾਂਸ ਅਤੇ ਰਾਜਨੀਤੀ ਦੇ ਮਿਸ਼ਰਣ ਦੀ ਸ਼ੁਰੂਆਤ ਕੀਤੀ। ਇਹ ਨਾਵਲ ਬੰਗਲਾ ਨਾਵਲ ਸਮਰਾਟ ਸ਼ਰਤ ਬਾਬੂ ਦੇ ਪ੍ਰਮੁੱਖ ਰਾਜਨੀਤਕ ਨਾਵਲ ‘ਪਥੇਰਦਾਵੀ’ ਦੇ ਦੁਆਰੇ ਕਰਾਂਤੀਕਾਰੀਆਂ ਦੇ ਜੀਵਨ ਅਤੇ ਆਦਰਸ਼ ਦੇ ਸੰਬੰਧ ਵਿੱਚ ਪੈਦਾ ਹੋਈਆਂ ਭਰਮਪੂਰਨ ਧਾਰਣਾਵਾਂ ਦਾ ਨਿਰਾਕਰਣ ਕਰਨ ਲਈ ਲਿਖਿਆ ਗਿਆ ਸੀ।

ਹਵਾਲੇ

ਫਰਮਾ:Reflist