ਦਸਵੰਧ

ਭਾਰਤਪੀਡੀਆ ਤੋਂ
Jump to navigation Jump to search

ਇਸ ਸ਼ਬਦ ਦਾ ਅਰਥ ਹੈ ਆਮਦਨੀ ਦਾ 'ਦਸਵਾਂ ਹਿੱਸਾ' ਜੋ ਧਰਮ ਦੇ ਕੰਮਾਂ ਲਈ ਦਾਨ ਵਜੋਂ ਦਿੱਤਾ ਜਾਵੇ। ਸਿੱਖੀ ਦੇ ਅਸੂਲਾਂ ਦੇ ਅਨੁਸਾਰ ਇਹ ਸਿੱਖੀ ਆਚਾਰ ਦਾ ਹਿੱਸਾ ਹੈ।[1][2][3] ਇਹ ਗੁਰੂ ਨਾਨਕ ਦੇਵ ਦੇ ਵੰਡ ਛਕੋ ਦੇ ਸੰਕਲਪ ਵਿੱਚ ਸਮਿਲਤ ਹੈ। ਇਹ ਗੁਰੂ ਅਰਜਨ ਦੇਵ ਦੇ ਦੌਰਾਨ ਲਾਗੂ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਸਿੱਖ ਅਜੇ ਵੀ ਇਸ ਦਿਨ ਤੱਕ ਇਸ ਦਾ ਪਾਲਣ ਕਰਦੇ ਹਨ। ਦਸਵੰਧ ਦੀ ਧਾਰਨਾ ਗੁਰੂ ਨਾਨਕ ਦੀ ਇਸ ਸਤਰ "ਘਾਲ ਖਾਇ ਕਿਛੁ ਹਥਹੁ ਦੇਹਿ ਨਾਨਕ ਰਾਹੁ ਪਛਾਨਿਹ ਸੇਇ।" ਵਿੱਚ ਪਈ ਹੈ।

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite book
  2. "Daswandh". www.encyclopedia.com. Retrieved 20 January 2012.
  3. "Daswandh - Gateway to Sikhism". www.allaboutsikhs.com. Retrieved 20 January 2012.