ਤ੍ਰਿਪੁਰਾ ਯੂਨੀਵਰਸਿਟੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox university ਤ੍ਰਿਪੁਰਾ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਤ੍ਰਿਪੁਰਾ ਵਿੱਚ ਸਥਾਪਿਤ ਹੈ। ਤ੍ਰਿਪੁਰਾ ਯੂਨੀਵਰਸਿਟੀ, 30 ਜੂਨ, 2014 ਨੂੰ ਇੰਡੀਆ ਟੂਡੇਅ ਵਿੱਚ ਛਪੀ ਰਿਪੋਰਟ ਮੁਤਾਬਿਕ ਇੰਡੀਆ ਟੂਡੇਅ- ਨੈਲਸਨ ਯੂਨੀਵਰਸਿਟੀ ਰੈਂਕਿੰਗ ਸਰਵੇ 2014 ਅਨੁਸਾਰ ਪੂਰਬੀ ਭਾਰਤ ਦੀ ਸਰਵੋਤਮ ਚੌਥੀ ਅਤੇ ਪੂਰੇ ਭਾਰਤ ਦੀ ਸਰਵੋਤਮ 43ਵੀਂ ਯੂਨੀਵਰਸਿਟੀ ਹੈ।[1]

ਹੋਰ ਵੇਖੋ

ਹਵਾਲੇ

ਫਰਮਾ:ਹਵਾਲੇ