ਤੇਲੂ ਰਾਮ ਕੁਹਾੜਾ

ਭਾਰਤਪੀਡੀਆ ਤੋਂ
Jump to navigation Jump to search

ਉੱਤੇਲੂ ਰਾਮ ਕੁਹਾੜਾ' (ਜਨਮ 4 ਅਪਰੈਲ 1942) ਇੱਕ ਪੰਜਾਬੀ ਲੇਖਕ, ਨਾਵਲਕਾਰ, ਪੱਤਰਕਾਰ ਤੇ ਫ਼ਿਲਮ ਨਿਰਮਾਤਾ ਹੈ।[1]

ਤੇਲੂ ਰਾਮ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁਹਾੜਾ ਵਿਖੇ 4 ਅਪਰੈਲ 1942 ਵਿੱਚ ਹੋਇਆ। 1982 ਵਿੱਚ ਉਹ ਆਪਣੇ ਮਿੱਤਰ ਅਜਾਇਬ ਸਿੰਘ ਗਰੇਵਾਲ ਨਾਲ ਪੰਜਾਬੀ ਫਿਲਮ ‘ਰਾਂਝਣ ਮੇਰਾ ਯਾਰ’ ਦਾ ਨਿਰਮਾਣ ਕੀਤਾ ਸੀ।[2]

ਪੁਸਤਕਾਂ

ਕਾਵਿ ਸੰਗ੍ਰਹਿ

  • ਮਨ ਦੇ ਵਰਕੇ

ਕਹਾਣੀ ਸੰਗ੍ਰਹਿ

  • ਰੰਗ ਬਦਲਦੇ ਮੌਸਮ
  • ਅਣਦੇਖੀ ਅੱਗ

ਨਾਵਲ

  • ਅਲੋਪ ਹੋ ਰਿਹਾ ਬਾਬਾ
  • ਸ਼ਹਿਰ ਤੇ ਸਮੁੰਦਰ

ਹਵਾਲੇ

ਫਰਮਾ:ਹਵਾਲੇ