ਤੇਜ ਪ੍ਰਕਾਸ਼ ਸਿੰਘ (ਸਿਆਸਤਦਾਨ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਤੇਜ ਪ੍ਰਕਾਸ਼ ਸਿੰਘ ਪੰਜਾਬ ਰਾਜ ਦੇ ਭਾਰਤੀ ਮੂਲ ਦੇ ਸਿਆਸਤਦਾਨ ਸਨ।[1]

ਹਲਕਾ

ਪ੍ਰਕਾਸ਼ ਸਿੰਘ ਨੇ 2002-2007 ਅਤੇ 2007-2012 ਦੌਰਾਨ ਲੁਧਿਆਣਾ ਜਿਲ੍ਹੇ ਦੇ ਪਾਇਲ ਹਲਕੇ ਦੇ ਨੁਮਾਇੰਦਗੀ ਕੀਤੀ।[2][3]

ਅਹੁਦਾ

ਪੰਜਾਬ ਸਰਕਾਰ ਵਿੱਚ ਤੇਜ ਪ੍ਰਕਾਸ਼ ਜੀ ਯਾਤਾਜਾਤ ਮੰਤਰੀ ਦੇ ਅਹੁਦੇ ਉੱਤੇ ਸਨ।[4]

ਸਿਆਸੀ ਪਾਰਟੀ

ਇਹ ਭਾਰਤ ਰਾਸਟਰੀ ਕਾਂਗਰਸ ਦੇ ਮੈਂਬਰ ਸਨ।

ਪਰਿਵਾਰ

ਤੇਜ ਪ੍ਰਕਾਸ਼ ਸਿੰਘ ਜੀ ਦੇ ਪਿਤਾ ਬੇਅੰਤ ਸਿੰਘ 1992-1995 ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹੇ।[5]

ਹਵਾਲੇ

ਫਰਮਾ:Reflist