ਤੇਜਾ ਸਿੰਘ ਸਾਬਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਉੱਤੇਜਾ ਸਿੰਘ ਸਾਬਰ' (16 ਮਾਰਚ 1907) ਪੰਜਾਬੀ ਗੀਤਕਾਰ ਅਤੇ ਸਟੇਜੀ ਕਵੀ ਸੀ।

ਤੇਜਾ ਸਿੰਘ ਦਾ ਜਨਮ ਲਾਇਲਪੁਰ ਜਿਲੇ ਦੀ ਝੰਗ ਬਰਾਂਚ ਦੇ ਚੱਕ ਨੰਬਰ ਵੀਹ ਵਿੱਚ 16 ਮਾਰਚ 1907 ਨੂੰ ਹੋਇਆ।

ਕਿਤਾਬਾਂ

  • ਪਰਛਾਵੇਂ (1942)
  • ਯਾਦਗਾਰ (1946)
  • ਮਨਮੰਦਰ (1946)
  • ਨਿਰੀ ਅੱਗ (1952)
  • ਰਾਜ ਕਰੇਗਾ (1956)