ਤਾਰਾ ਸਿੰਘ (ਕਵਿਤਰੀ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਤਾਰਾ ਸਿੰਘ ਇੱਕ ਹਿੰਦੀ ਕਵਿਤਰੀ ਹੈ। ਉਸ ਨੂੰ ਸਕੂਲ ਅਤੇ ਕਾਲਜ ਦੇ ਕੈਰੀਅਰ ਦੌਰਾਨ ਅਤੇ ਉਸ ਦੀਆਂ ਕਵਿਤਾਵਾਂ ਸਾਹਿਤਕ ਬਹਿਸਾਂ ਲਈ ਇਨਾਮ ਪ੍ਰਸ਼ੰਸਾ ਪੱਤਰ ਮਿਲੇ ਸਨ।[1]

ਰਚਨਾਵਾਂ

ਕਾਵਿ ਸੰਗ੍ਰਹਿ

  • ਏਕ ਬੂੰਦ ਕੀ ਪ੍ਯਾਸੀ
  • ਸਿਸਕ ਰਹੀ ਦੁਨਿਯਾ
  • ਹਮ ਪਾਨੀ ਮੇਂ ਭੀ ਖੋਜਤੇ ਰੰਗ
  • ਏਕ ਪਾਲਕੀ ਚਾਰ ਕਹਾਰ
  • ਸਾਂਝ ਭੀ ਹੁਈ ਤੋ ਕਿਤਨੀ ਧੁੰਧਲੀ
  • ਏਕ ਦੀਪ ਜਲਾ ਲੇਨਾ
  • ਰਜਨੀ ਮੇਂ ਭੀ ਖਿਲੀ ਰਹੂੰ ਕਿਸ ਆਸ ਪਰ
  • ਅਬ ਤੋ ਠੰਢੀ ਹੋ ਚਲੀ ਜੀਵਨ ਕੀ ਰਾਖ
  • ਯਹ ਜੀਵਨ ਪ੍ਰਾਤ: ਸਮੀਰਣ-ਸਾ ਲਘੁ ਹੈ ਪ੍ਰਿਯੇ
  • ਤਮ ਕੀ ਧਾਰ ਪਰ ਡੋਲਤੀ ਜਗਤੀ ਕੀ ਨੌਕਾ
  • ਵਿਸ਼ਾਦ ਨਦੀ ਸੇ ਉਠ ਰਹੀ ਧ੍ਵਨਿ
  1. "swargvibha". Retrieved 2014-07-28.