ਤਾਰਾ ਸਿੰਘ ਹੇਅਰ

ਭਾਰਤਪੀਡੀਆ ਤੋਂ
Jump to navigation Jump to search

ਤਾਰਾ ਸਿੰਘ ਹੇਅਰ ਕੈਨੇਡਾ ਦੇ ਪ੍ਰਸਿਧ ਪੱਤਰਕਾਰ ਅਤੇ ਲੇਖਕ ਸਨ। ਉਹ ਇੰਡੋ-ਕੈਨੇਡੀਅਨ ਟਾਈਮਜ਼ ਦੇ ਬਾਨੀ ਸੰਪਾਦਕ ਸਨ।

ਜੀਵਨੀ[ਸੋਧੋ]

ਤਾਰਾ ਸਿੰਘ ਦਾ ਜੱਦੀ ਪਿੰਡ ਪੱਦੀ ਜਗੀਰ ਸੀ ਅਤੇ ਉਹ 1970 ਵਿੱਚ ਕਨੇਡਾ ਆਏ ਸਨ। ਉਹਨਾਂ ਨੇ ਖਾਨ ਮਜਦੂਰ, ਅਧਿਆਪਕ, ਟਰੱਕ ਡਰਾਈਵਰ, ਟਰੱਕਿੰਗ ਕੰਪਨੀ ਮੈਨੇਜਰ, ਅਤੇ ਪੱਤਰਕਾਰ ਵਜੋਂ ਕੰਮ ਕੀਤਾ। 1978 ਵਿੱਚ ਮਾਨਤਾ-ਪ੍ਰਾਪਤ ਸਮੁਦਾਏ ਅਖਬਾਰ, ਇੰਡੋ-ਕਨੇਡੀਅਨ ਟਾਈਮਜ਼, ਦੀ ਸਥਾਪਨਾ ਕੀਤੀ ਸੀ। 1998 ਵਿੱਚ, ਸਰੇ ਵਿੱਚ ਆਪਣੇ ਘਰ ਦੇ ਗਰਾਜ ਵਿੱਚੋਂ ਕਾਰ ਨੂੰ ਬਾਹਰ ਕੱਢਦਿਆਂ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਰਚਨਾਵਾਂ[ਸੋਧੋ]