ਤਮਸ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Film ਤਮਸ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਿਤ ਇੱਕ ਟੀ.ਵੀ. ਫਿਲਮ ਹੈ ਜੋ ਕਿ ਭੀਸ਼ਮ ਸਾਹਨੀ ਦੁਆਰਾ ਲਿਖੇ ਇਸੇ ਨਾਮ ਦੇ ਤਮਸ ਨਾਵਲ ਉੱਤੇ ਆਧਾਰਿਤ ਹੈ।[1] ਇਸ ਨਾਵਲ ਲਈ ਭੀਸ਼ਮ ਸਾਹਨੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਤਮਸ ਵਿੱਚ ਬਟਵਾਰੇ ਦਾ ਦਰਦ ਬਿਲੁਕਲ ਨਾਵਲ ਦੀ ਤਰ੍ਹਾਂ ਗੋਵਿੰਦ ਨਿਹਲਾਨੀ ਨੇ ਟੀਵੀ ਸਕਰੀਨ ਤੇ ਮਹਿਸੂਸ ਕਰਾ ਦਿੱਤਾ। ਇਸ ਫਿਲਮ ਲਈ ਸੁਰੇਖਾ ਨੂੰ ਸਭ ਤੋਂ ਉੱਤਮ ਸਹਾਇਕ ਐਕਟਰੈਸ ਦਾ ਰਾਸ਼ਟਰੀ ਇਨਾਮ ਅਤੇ ਵਨਰਾਜ ਭਾਟੀਆ ਨੂੰ ਸਭ ਤੋਂ ਉੱਤਮ ਸੰਗੀਤਕਾਰ ਦਾ ਰਾਸ਼ਟਰੀ ਇਨਾਮ ਦਿੱਤਾ ਗਿਆ ਸੀ।

ਕਲਾਕਾਰ

ਬਾਹਰਲੇ ਲਿੰਕ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ