ਡੀ.ਏ.ਵੀ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox university

ਡੀ.ਏ.ਵੀ ਇੰਜੀਨੀਅਰਿੰਗ ਅਤੇ ਤਕਨੀਕੀ ਸੰਸਥਾ (ਅੰਗਰੇਜ਼ੀ ਵਿੱਚ:DAVIET, ਡੇਵੀਅਟ) ਇੱਕ ਇੰਜੀਨੀਅਰਿੰਗ ਸੰਸਥਾ ਹੈ, ਜੋ ਕਿ ਜਲੰਧਰ ਵਿੱਚ ਸਥਿਤ ਹੈ। ਇਹ ਸੰਸਥਾ ਦਯਾਨੰਦ ਐਂਗਲੋ-ਵੈਦਿਕ ਕਾਲਜ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦੁਆਰਾ ਸਥਾਪਿਤ ਕੀਤੀ ਗਈ ਹੈ। ਡੀ.ਏ.ਵੀ ਕਾਲਜ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਭਾਰਤ ਦੀ ਇੱਕ ਵੱਡੀ ਗੈਰ-ਸਰਕਾਰੀ ਸਿੱਖਿਅਕ ਸੰਸਥਾ ਹੈ ਜਿਸਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ 700 ਦੇ ਲਗਭਗ ਸੰਸਥਾਵਾਂ ਹਨ। ਇਸ ਸੰਸਥਾ ਵਿੱਚ ਇੰਜੀਨੀਅਰਿੰਗ ਦੇ ਛੇ ਵੱਖ-ਵੱਖ ਖੇਤਰਾਂ ਵਿੱਚ ਬੀ.ਟੈੱਕ ਕੋਰਸ ਕਰਵਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਐਮ.ਟੈੱਕ, ਐਮ.ਸੀ.ਏ ਅਤੇ ਐਮ.ਬੀ.ਏ ਕੋਰਸ ਕਰਵਾਏ ਜਾਂਦੇ ਹਨ।

ਬਾਹਰੀ ਕੜੀਆਂ

ਹਵਾਲੇ

ਫਰਮਾ:ਹਵਾਲੇ